News Sports TOP NEWS Trending News

ਸਚਿਨ ਤੇਂਦੁਲਕਰ ਨੇ ਦਾਇਰ ਕਰਵਾਇਆ ਕੇਸ … ਇੰਟਰਨੈੱਟ ‘ਤੇ ਚੱਲ ਰਹੇ ਫਰਜ਼ੀ ਇਸ਼ਤਿਹਾਰ

ਮੁੰਬਈ: ਸਾਬਕਾ ਕਪਤਾਨ ਸਚਿਨ ਤੇਂਦੁਲਕਰ ਨੇ ਮੁੰਬਈ ਕ੍ਰਾਈਮ ਬ੍ਰਾਂਚ ਕੋਲ ਮਾਮਲਾ ਦਰਜ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇੰਟਰਨੈੱਟ ‘ਤੇ ਚੱਲ ਰਹੇ ਫਰਜ਼ੀ ਇਸ਼ਤਿਹਾਰਾਂ ‘ਚ ਸਚਿਨ ਦੇ ਨਾਂ, ਫੋਟੋ ਅਤੇ ਆਵਾਜ਼ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤੇਂਦੁਲਕਰ ਦੀ ਤਰਫੋਂ ਦਰਜ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਨਾਮ, […]