Entertainment

Esha Gupta: ਇਹ ਇੱਕ ਖਿਤਾਬ ਜਿੱਤਣ ਤੋਂ ਬਾਅਦ ਈਸ਼ਾ ਗੁਪਤਾ ਦੀ ਬਦਲ ਗਈ ਕਿਸਮਤ, ਜਾਣੋ ਸੁਪਰਹੌਟ ਅਦਾਕਾਰਾ ਦਾ ਬਾਲੀਵੁੱਡ ਸਫਰ

Esha Gupta Birthday: 28 ਨਵੰਬਰ ਬਾਲੀਵੁੱਡ ਦੀ ਬੋਲਡ ਬਿਊਟੀ ਈਸ਼ਾ ਗੁਪਤਾ ਦੇ ਪ੍ਰਸ਼ੰਸਕਾਂ ਲਈ ਬਹੁਤ ਖਾਸ ਦਿਨ ਹੈ, ਕਿਉਂਕਿ ਇਹ ਦਿਨ ਅਭਿਨੇਤਰੀ ਦਾ ਜਨਮਦਿਨ ਹੈ। ਈਸ਼ਾ ਗੁਪਤਾ, ਜੋ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ, ਕਈ ਬਾਲੀਵੁੱਡ ਫਿਲਮਾਂ ਤੋਂ ਇਲਾਵਾ ‘ਆਸ਼ਰਮ’ ਵਰਗੀ ਮਸ਼ਹੂਰ ਵੈੱਬ ਸੀਰੀਜ਼ ‘ਚ ਵੀ ਕੰਮ ਕਰ ਚੁੱਕੀ ਹੈ। ਈਸ਼ਾ ਗੁਪਤਾ ਦਾ ਨਾਂ […]