Android ਅਤੇ Iphone ‘ਤੇ WhatsApp ਵੌਇਸ ਕਾਲਾਂ ਨੂੰ ਕਿਵੇਂ ਰਿਕਾਰਡ ਕਰੀਏ, ਜਾਣੋ ਪੂਰੀ ਪ੍ਰਕਿਰਿਆ
ਅੱਜ WhatsApp ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੈ। ਅਸੀਂ ਇਸਦੀ ਵਰਤੋਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ, ਦਸਤਾਵੇਜ਼ ਬਣਾਉਣ ਅਤੇ ਫੋਟੋਆਂ ਦਾ ਆਦਾਨ-ਪ੍ਰਦਾਨ ਕਰਨ ਲਈ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ WhatsApp ‘ਤੇ ਵੀਡੀਓ ਅਤੇ ਆਡੀਓ ਕਾਲ ਵੀ ਕਰ ਸਕਦੇ ਹਾਂ। ਇੰਨਾ ਹੀ ਨਹੀਂ ਵਟਸਐਪ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਨੂੰ ਅਪਡੇਟ ਕਰਦਾ ਰਹਿੰਦਾ […]