Microsoft ਨੇ Excel ‘ਚ ਸ਼ਾਮਲ ਕੀਤੇ ਇਹ 5 ਖਾਸ ਫੀਚਰ, ਤੁਹਾਨੂੰ ਵੀ ਮਿਲੇਗਾ ਵੱਡਾ ਫਾਇਦਾ
ਨਵੀਂ ਦਿੱਲੀ— ਮਾਈਕ੍ਰੋਸਾਫਟ ਐਕਸਲ ਦੀ ਵਰਤੋਂ ਦਫਤਰ ‘ਚ ਹੀ ਨਹੀਂ ਸਗੋਂ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਵੀ ਕਰਦੇ ਹਨ। ਡਾਟਾ ਐਂਟਰੀ ਨੂੰ ਸੰਭਾਲਣਾ ਅਤੇ ਕਈ ਦਿਨਾਂ ਲਈ ਰੱਖਣਾ ਬਹੁਤ ਆਸਾਨ ਹੈ। ਮਾਈਕ੍ਰੋਸਾਫਟ ਕੰਪਨੀ ਵੀ ਨਿਯਮਿਤ ਤੌਰ ‘ਤੇ ਇਸ ਲਈ ਬਿਹਤਰੀਨ ਫੀਚਰਸ ਦੇ ਨਾਲ ਅਪਡੇਟ ਲੈ ਕੇ ਆਉਂਦੀ ਹੈ। ਇਸ ਨੂੰ ਅਪਡੇਟ ਕਰਨ ਤੋਂ ਬਾਅਦ ਲੋਕਾਂ […]