ਵਿੰਡੋਜ਼ 10 ਜਾਂ 11 ਦੀ ਕਰ ਰਹੇ ਹੋ ਵਰਤੋਂ ਤਾਂ ਜਲਦੀ ਅੱਪਡੇਟ ਕਰ ਲੋ ਅਪਣਾ ਕੰਪਿਊਟਰ, ਬਾਅਦ ਵਿੱਚ ਪਛਤਾਉਣਾ ਪਵੇਗਾ
ਵਿੰਡੋਜ਼ ਲੇਟੈਸਟ ਅੱਪਡੇਟ: ਅੱਜ ਕੱਲ੍ਹ ਹੈਕਰ ਕਾਫੀ ਐਡਵਾਂਸ ਹੋ ਗਏ ਹਨ। ਉਹ ਹੁਣ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ। ਇਹ ਖਬਰ ਉਨ੍ਹਾਂ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਹੈ ਜੋ ਆਪਣੇ ਘਰ ਜਾਂ ਦਫਤਰ ਵਿੱਚ ਲੈਪਟਾਪ ਜਾਂ ਡੈਸਕਟਾਪ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਵਿੰਡੋਜ਼ 10 ਜਾਂ 11 (ਵਿੰਡੋਜ਼ 10 ਅਤੇ […]