Entertainment

Shabana Azmi Birthday: ਕਾਲਜ ‘ਚ ਐਡਮਿਸ਼ਨ ਤੋਂ ਪਹਿਲਾਂ ਸ਼ਬਾਨਾ ਵੇਚਦੀ ਸੀ ਕੌਫੀ, ਮਾਤਾ-ਪਿਤਾ ਖਿਲਾਫ ਜਾ ਕੇ ਕੀਤਾ ਇਹ ਕੰਮ

ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਇੰਡਸਟਰੀ ਦੇ ਨਾਮੀ ਕਲਾਕਾਰਾਂ ‘ਚੋਂ ਗਿਣਿਆ ਜਾਂਦਾ ਹੈ। ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਰੀਆਂ ਭੂਮਿਕਾਵਾਂ ਨੂੰ ਬਾਖੂਬੀ ਨਿਭਾਇਆ ਹੈ। ਅਦਾਕਾਰਾ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਇੱਕ ਖਾਸ ਥਾਂ ਬਣਾਉਣ ਵਿੱਚ ਸਫਲ ਰਹੀ। ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰੌਕੀ ਔਰ ਰਾਣੀ […]