IRCTC ਦੇ ਇਸ ਟੂਰ ਪੈਕੇਜ ਦੇ ਨਾਲ 52,000 ਰੁਪਏ ‘ਚ ਥਾਈਲੈਂਡ ਦੀ ਕਰੋ ਯਾਤਰਾ, ਇੱਥੇ ਦੇਖੋ ਵੇਰਵੇ
IRCTC ਥਾਈਲੈਂਡ ਲਈ ਟੂਰ ਪੈਕੇਜ ਪੇਸ਼ ਕਰ ਰਿਹਾ ਹੈ। ਇਸ ਟੂਰ ਪੈਕੇਜ ਰਾਹੀਂ ਭਾਰਤ ਦੇ ਯਾਤਰੀ ਸਸਤੇ ‘ਚ ਥਾਈਲੈਂਡ ਦੀ ਯਾਤਰਾ ਕਰ ਸਕਦੇ ਹਨ। ਇਸ ਟੂਰ ਪੈਕੇਜ ਨੂੰ ਥ੍ਰਿਲਿੰਗ ਥਾਈਲੈਂਡ ਦਾ ਨਾਂ ਦਿੱਤਾ ਗਿਆ ਹੈ। ਇਸ ਟੂਰ ਪੈਕੇਜ ਦੇ ਜ਼ਰੀਏ, ਯਾਤਰੀ ਥਾਈਲੈਂਡ ਦੇ ਆਕਰਸ਼ਕ ਸੈਰ-ਸਪਾਟਾ ਸਥਾਨਾਂ ਨੂੰ ਨੇੜਿਓਂ ਦੇਖ ਸਕਦੇ ਹਨ ਅਤੇ ਥਾਈਲੈਂਡ ਜਾਣ ਦਾ […]