Threads ਵਿੱਚ ਨਹੀਂ ਲੈ ਰਹੇ ਯੂਜ਼ਰਸ ਦਿਲਚਸਪੀ, ਨਵੀ ਜਾਨ ਪਾਉਣ ਦੀ ਕੋਸ਼ਿਸ਼ ਵਿਚ Meta
ਨਵੀਂ ਦਿੱਲੀ: ਮੈਟਾ ਨੇ ਆਪਣੇ ਥ੍ਰੈਡਸ ਐਪ ਦੇ ਵੈੱਬ ਸੰਸਕਰਣ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਵੈੱਬ ਸੰਸਕਰਣ ਦੇ ਜ਼ਰੀਏ, ਯੂਜ਼ਰਸ ਪੋਸਟਾਂ ਨੂੰ ਪਸੰਦ ਕਰ ਸਕਦੇ ਹਨ, ਦੁਬਾਰਾ ਸਾਂਝਾ ਕਰ ਸਕਦੇ ਹਨ, ਥ੍ਰੈਡਾਂ ‘ਤੇ ਟਿੱਪਣੀ ਕਰ ਸਕਦੇ ਹਨ, ਫੀਡਾਂ ਨੂੰ ਬ੍ਰਾਊਜ਼ ਕਰ ਸਕਦੇ ਹਨ ਅਤੇ ਵੱਖ-ਵੱਖ ਟੈਬਾਂ ਵਿਚਕਾਰ ਸਵਿਚ ਕਰ ਸਕਦੇ ਹਨ। ਮੇਟਾ ਦੇ […]