Google Photos ‘ਚ ਮਿਲੇਗਾ ਨਵਾਂ ਟੂਲ, ਯੂਜ਼ਰਸ ਆਸਾਨੀ ਨਾਲ ਫੋਟੋ ਸਰਚ ਕਰ ਸਕਣਗੇ
ਨਵੀਂ ਦਿੱਲੀ: ਗੂਗਲ ਫੋਟੋਜ਼ ਦੀ ਵਰਤੋਂ ਫੋਟੋ ਸਟੋਰੇਜ ਲਈ ਦੁਨੀਆ ਭਰ ਵਿੱਚ ਕੀਤੀ ਜਾਂਦੀ ਹੈ। ਸਟੋਰੇਜ ਤੋਂ ਇਲਾਵਾ ਯੂਜ਼ਰਸ ਨੂੰ ਇਸ ‘ਚ ਕਈ ਸ਼ਾਨਦਾਰ ਫੀਚਰਸ ਵੀ ਮਿਲਦੇ ਹਨ। ਇਨ੍ਹਾਂ ਫੀਚਰਸ ਦੀ ਮਦਦ ਨਾਲ ਤੁਸੀਂ ਆਪਣੀ ਫੋਟੋ ਐਡਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਗੂਗਲ ਫੋਟੋਜ਼ ਨਾਲ ਵੀ ਆਪਣੀਆਂ ਫੋਟੋਆਂ ਸ਼ੇਅਰ ਕਰ ਸਕਦੇ ਹੋ। ਹੁਣ […]