Tech & Autos

ਗੂਗਲ ਨੇ ਲਾਂਚ ਕੀਤੀ ECG ਮਾਪਣ ਵਾਲੀ Google Pixel Watch, ਜਾਣੋ ਵਿਸ਼ੇਸ਼ਤਾਵਾਂ

ਨਵੀਂ ਦਿੱਲੀ। ਗੂਗਲ ਨੇ ਆਪਣੇ ‘ਮੇਡ ਬਾਏ ਗੂਗਲ’ ਈਵੈਂਟ ‘ਚ ਗੂਗਲ ਪਿਕਸਲ 7 ਅਤੇ ਪਿਕਸਲ 7 ਪ੍ਰੋ ਸਮਾਰਟਫੋਨ ਦੇ ਨਾਲ ਗੂਗਲ ਪਿਕਸਲ ਵਾਚ ਨੂੰ ਵੀ ਲਾਂਚ ਕੀਤਾ ਹੈ। ਯੂਜ਼ਰਸ ਆਪਣੇ ਈਸੀਜੀ ਨੂੰ ਵੀ ਘੜੀ ਰਾਹੀਂ ਮਾਪ ਸਕਣਗੇ। ਗੂਗਲ ਪਿਕਸਲ ਵਾਚ ਗੂਗਲ ਮੈਪਸ, ਗੂਗਲ ਵਾਲਿਟ, ਗੂਗਲ ਅਸਿਸਟੈਂਟ ਅਤੇ ਇੰਟਰਨੈਸ਼ਨਲ ਐਮਰਜੈਂਸੀ ਕਾਲਿੰਗ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। […]