IND vs WI Live Telecast: ਦੂਰਦਰਸ਼ਨ ‘ਤੇ 7 ਭਾਸ਼ਾਵਾਂ ‘ਚ ਲਾਈਵ ਦੇਖ ਸਕਦੇ ਹੋ ਭਾਰਤ-ਵੈਸਟ ਇੰਡੀਜ਼ ਮੈਚ, ਜਾਣੋ ਪੂਰੀ ਜਾਣਕਾਰੀ
IND vs WI Live Broadcast & Live Streaming: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੇ ਦੌਰੇ ‘ਤੇ ਹੈ। ਇਸ ਦੌਰੇ ‘ਤੇ ਟੀਮ ਇੰਡੀਆ 2 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਅਦ 3 ਮੈਚਾਂ ਦੀ ਵਨਡੇ ਅਤੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ 12 ਜੁਲਾਈ ਤੋਂ ਡੋਮਿਨਿਕਾ ‘ਚ ਖੇਡਿਆ ਜਾਵੇਗਾ। ਇਸ […]