ਜਾਣੋ ਨਿੱਜੀ ਡੇਟਾ ਨੂੰ ਲੀਕ ਹੋਣ ਤੋਂ ਬਚਾਉਣ ਦਾ ਤਰੀਕਾ, ਆਸਾਨ ਤਰੀਕਾ
ਡੇਟਾ ਮੌਜੂਦਾ ਦੌਰ ਦੀ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ। ਅਜਿਹੇ ‘ਚ ਲੋਕ ਹਮੇਸ਼ਾ ਤੁਹਾਡਾ ਡਾਟਾ ਲੈਣ ਦੀ ਕੋਸ਼ਿਸ਼ ‘ਚ ਰਹਿੰਦੇ ਹਨ। ਬਹੁਤ ਸਾਰੇ ਇਸ਼ਤਿਹਾਰ ਦੇਣ ਵਾਲੇ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕੀ ਖਰੀਦਣਾ ਚਾਹੁੰਦੇ ਹੋ। ਦੂਜੇ ਪਾਸੇ, ਕੁਝ ਹੈਕਰ ਤੁਹਾਡੇ ਖਾਤੇ ਨੂੰ ਤੋੜਨਾ ਚਾਹੁੰਦੇ ਹਨ ਅਤੇ ਤੁਹਾਡੀ ਸਮੱਗਰੀ ਨੂੰ ਚੋਰੀ ਕਰਨਾ ਚਾਹੁੰਦੇ […]