ਯੁਵਰਾਜ ਸਿੰਘ ਦੀ ਬਾਇਓਪਿਕ ‘ਚ ਕਿਹੜਾ ਕਿਰਦਾਰ ਨਿਭਾਉਣ ਵਾਲੀ ਹੈ ਫਾਤਿਮਾ ਸਨਾ ਸ਼ੇਖ ?
‘ਦੰਗਲ’, ‘ਲੁਡੋ’, ‘ਅਜੀਬ ਦਾਸਤਾਨ’, ‘ਸਾਮ ਬਹਾਦੁਰ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ‘ਤੇ ਆਧਾਰਿਤ ਬਾਇਓਪਿਕ ‘ਚ ਕੰਮ ਕਰ ਸਕਦੀ ਹੈ। ਅਭਿਨੇਤਰੀ ਕਥਿਤ ਤੌਰ ‘ਤੇ ਫਿਲਮ ਵਿੱਚ ਯੁਵਰਾਜ ਦੇ ਪ੍ਰੇਮੀ ਦੀ ਭੂਮਿਕਾ ਨਿਭਾਏਗੀ। ਇਸ ਤੋਂ ਪਹਿਲਾਂ ਫਾਤਿਮਾ ‘ਦੰਗਲ’ ਅਤੇ ‘ਸਾਮ ਬਹਾਦਰ’ ਵਰਗੀਆਂ ਫਿਲਮਾਂ ‘ਚ ਅਸਲ ਜ਼ਿੰਦਗੀ ਦੇ ਕਿਰਦਾਰ ਨਿਭਾ […]