Om Puri Birth Anniversary: ਓਮ ਪੁਰੀ ਨੇ ਖੁਦ ਤੈਅ ਕੀਤੀ ਆਪਣੇ ਜਨਮ ਦਿਨ ਦੀ ਤਰੀਕ, ਜਾਣੋ ਖਾਸ ਗੱਲਾਂ
Om Puri Birth Anniversary: ਦਿੱਗਜ ਬਾਲੀਵੁੱਡ ਅਭਿਨੇਤਾ ਓਮ ਪੁਰੀ ਦੀ 6 ਜਨਵਰੀ 2017 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਜਿਹੇ ‘ਚ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਦੁਨੀਆ ਭਰ ‘ਚ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਯਾਦ ਕਰ ਰਹੇ ਹਨ। ਓਮ ਪੁਰੀ ਉਨ੍ਹਾਂ ਥੋੜ੍ਹੇ ਜਿਹੇ ਕਲਾਕਾਰਾਂ ਵਿੱਚੋਂ ਇੱਕ […]