Entertainment

ਰਿਤੇਸ਼ ਦੇਸ਼ਮੁਖ ਦੀ ਵੈੱਬ ਸੀਰੀਜ਼ ‘ਪਿਲ’ ਦਾ ਟ੍ਰੇਲਰ ਆਉਟ, ਦਵਾਈ ਕੰਪਨੀ ਦੇ ਕਾਲੇ ਕਾਰਨਾਮਿਆਂ ‘ਤੋਂ ਚੁੱਕਦੀ ਹੈ ਪਰਦਾ

ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਜਲਦ ਹੀ OTT ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ ‘ਪਿਲ’ ਦੇ ਨਾਂ ਨਾਲ ਆ ਰਹੀ ਹੈ, ਜੋ ਨਕਲੀ ਦਵਾਈਆਂ ਦੇ ਕਾਰੋਬਾਰ ‘ਤੇ ਆਧਾਰਿਤ ਹੈ। ਰਿਤੇਸ਼ ਦੇਸ਼ਮੁਖ ਦੀ ਸੀਰੀਜ਼ ਦੇ ਨਿਰਮਾਤਾਵਾਂ ਨੇ ਇਸ ਨਵੇਂ ਕਾਨਸੈਪਟ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਹਾਣੀ ਕਿਹੋ […]