Xiaomi ਦਾ ਵੱਡਾ ਧਮਾਕਾ, 108MP ਕੈਮਰੇ ਦੇ ਨਾਲ ਲਿਆਇਆ ਸਸਤਾ ਫੋਨ, ਜਾਣੋ ਹੋਰ ਫੀਚਰਸ
ਨਵੀਂ ਦਿੱਲੀ। Redmi Note 13R Pro ਨੂੰ ਚੀਨ ‘ਚ ਲਾਂਚ ਕੀਤਾ ਗਿਆ ਹੈ। ਨੋਟ 13 ਸੀਰੀਜ਼ ਦੇ ਇਸ ਫੋਨ ਨੂੰ ਤਿੰਨ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ। ਇਸ ‘ਚ 6.67-ਇੰਚ ਦੀ ਡਿਸਪਲੇਅ ਹੋਲ ਪੰਚ ਕਟਆਊਟ ਹੈ। ਇਸ ਸਮਾਰਟਫੋਨ ਨੂੰ MediaTek Dimensity 6080 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ। ਫੋਨ ਦੀ ਖਾਸ ਗੱਲ ਇਹ ਹੈ […]