ਫੋਨ ਦੇ ਕੈਮਰੇ ਦੀ ਸਫਾਈ ਕਰਦੇ ਸਮੇਂ ਇਹ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
ਸਮੇਂ ਦੇ ਨਾਲ ਫ਼ੋਨ ਦੇ ਕੈਮਰੇ ਨੂੰ ਸਾਫ਼ ਕਰਨਾ ਜ਼ਰੂਰੀ ਹੋ ਜਾਂਦਾ ਹੈ। ਫੋਨ ਦੀ ਵਰਤੋਂ ਕਰਦੇ ਸਮੇਂ ਇਸ ‘ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ ਅਤੇ ਕੈਮਰੇ ‘ਤੇ ਵੀ ਨਿਸ਼ਾਨ ਨਜ਼ਰ ਆਉਣ ਲੱਗਦੇ ਹਨ। ਜੇਕਰ ਕੈਮਰੇ ‘ਤੇ ਦਾਗ ਲੱਗੇ ਤਾਂ ਤੁਹਾਡੀ ਫੋਟੋ ਚੰਗੀ ਨਹੀਂ ਲੱਗੇਗੀ ਪਰ ਕੈਮਰੇ ਦੀ ਸਫਾਈ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ […]