Facebook ‘ਤੇ ਚਾਹੁੰਦੇ ਹੋ Blue Tick ਤਾਂ ਅਕਾਊਂਟ ਨੂੰ ਵੈਰੀਫਿਕੇਸ਼ਨ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਜਾਣੋ ਆਸਾਨ ਟਿਪਸ
Facebook Account Verified Badge: ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰਨ ਲਈ ਯੂਜ਼ਰਸ ‘ਚ ਕਾਫੀ ਕ੍ਰੇਜ਼ ਹੈ। ਫੇਸਬੁੱਕ ਦਾ ਹਰ ਯੂਜ਼ਰ ਚਾਹੁੰਦਾ ਹੈ ਕਿ ਉਸ ਦਾ ਅਕਾਊਂਟ ਵੈਰੀਫਾਈ ਕੀਤਾ ਜਾਵੇ ਅਤੇ ਉਸ ਦੇ ਨਾਂ ਦੇ ਅੱਗੇ ਬਲਿਊ ਟਿੱਕ ਲਗਾ ਦਿੱਤਾ ਜਾਵੇ। ਜੇਕਰ ਤੁਸੀਂ ਵੀ ਉਨ੍ਹਾਂ […]