ਫੈਟੀ ਲਿਵਰ ਦੀ ਸਮੱਸਿਆ ਨੂੰ ਜੜੋਂ ਪੁੱਟ ਦੇਣਗੇ ਇਹ ਪੱਤੇ, ਇਸ ਤਰ੍ਹਾਂ ਖਾਓ
ਅੱਜ ਕੱਲ੍ਹ ਮਾੜੀ ਜੀਵਨ ਸ਼ੈਲੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ‘ਚੋਂ ਇਕ ਹੈ ਫੈਟੀ ਲਿਵਰ ਦੀ ਸਮੱਸਿਆ। ਅੱਜ ਕੱਲ੍ਹ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਫਾਸਟ ਫੂਡ ਖਾਣ ਦਾ ਦੀਵਾਨਾ ਹੈ, ਅਜਿਹੇ ‘ਚ ਫੈਟੀ ਲਿਵਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਫੈਟੀ ਲਿਵਰ ਦੋ ਤਰ੍ਹਾਂ ਦੇ ਹੁੰਦੇ ਹਨ, […]