Tech & Autos

ਬੈਟਰੀ ਬਚਾਉਣ ਲਈ ਪਾਵਰ ਸੇਵਿੰਗ ਮੋਡ ਹੀ ਕਾਫੀ ਨਹੀਂ, ਜਾਣੋ 5 ਹੋਰ ਤਰੀਕੇ

ਨਵੀਂ ਦਿੱਲੀ: ਜਦੋਂ ਵੀ ਫੋਨ ਦੀ ਬੈਟਰੀ ਘੱਟ ਹੁੰਦੀ ਹੈ। ਲੋਕ ਤੁਰੰਤ ਆਪਣੇ ਫੋਨ ‘ਚ ਪਾਵਰ ਸੇਵਿੰਗ ਮੋਡ ਨੂੰ ਚਾਲੂ ਕਰ ਲੈਂਦੇ ਹਨ। ਇਹ ਫੋਨ ਦੀ ਬੈਟਰੀ ਨੂੰ ਕਾਫੀ ਹੱਦ ਤੱਕ ਵਧਾਉਣ ‘ਚ ਮਦਦ ਕਰਦਾ ਹੈ। ਪਰ, ਅਸੀਂ ਤੁਹਾਨੂੰ ਦੱਸ ਦੇਈਏ ਕਿ ਜੇਕਰ ਕਦੇ ਸਥਿਤੀ ਬਹੁਤ ਗੰਭੀਰ ਹੋ ਜਾਂਦੀ ਹੈ ਅਤੇ ਤੁਹਾਨੂੰ ਫੋਨ ਨੂੰ ਦੁਬਾਰਾ […]