Google Chrome ਦੀਆਂ ਇਹ 2 ਸੈਟਿੰਗਾਂ ਨਹੀਂ ਬਦਲੀਆਂ ਤਾਂ ਫਿਰ ਨਾ ਕਰੋ ਵਰਤੋਂ
ਗੂਗਲ ਕ੍ਰੋਮ ਦੀ ਵਰਤੋਂ ਬਹੁਤ ਸਾਰੇ ਲੋਕ ਕਰਦੇ ਹਨ, ਪਰ ਇਸ ਵਿੱਚ ਕੁਝ ਵਿਸ਼ੇਸ਼ਤਾਵਾਂ ਹਨ ਜੋ ਸ਼ਾਇਦ ਹੀ ਕਿਸੇ ਨੇ ਵਰਤੀ ਹੋਵੇਗੀ। ਆਓ ਜਾਣਦੇ ਹਾਂ ਕ੍ਰੋਮ ਦੀਆਂ 2 ਹਿਡਨ ਸੈਟਿੰਗਾਂ ਬਾਰੇ, ਜਿਨ੍ਹਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਬਰਾਊਜ਼ਰ ਬਾਰੇ ਸੁਣਦੇ ਹੀ ਸਾਡੇ ਦਿਮਾਗ਼ ਵਿੱਚ ਸਿਰਫ਼ ਦੋ ਹੀ ਨਾਮ ਆਉਂਦੇ ਹਨ। ਪਹਿਲਾ ਗੂਗਲ ਕਰੋਮ […]