Tech & Autos

ਕੋਈ ਵੀ ਮੋਬਾਈਲ ਨੂੰ ਟ੍ਰੈਕ ਨਹੀਂ ਕਰ ਸਕੇਗਾ, ਨਿੱਜੀ ਜਾਣਕਾਰੀ ਸੁਰੱਖਿਅਤ ਰਹੇਗੀ, ਬੱਸ ਫੋਨ ‘ਚ ਥੋੜ੍ਹੀ ਜਿਹੀ ਕਰਨੀ ਪਵੇਗੀ ਸੈਟਿੰਗ

ਮੋਬਾਈਲ ਟ੍ਰੈਕਿੰਗ: ਮੋਬਾਈਲ ਨੇ ਜ਼ਿੰਦਗੀ ਨੂੰ ਜਿੰਨਾ ਸੌਖਾ ਬਣਾ ਦਿੱਤਾ ਹੈ, ਓਨਾ ਹੀ ਜੋਖਮ ਵੱਧ ਰਿਹਾ ਹੈ। ਹੈਕਰ ਜਾਂ ਕੰਪਨੀਆਂ ਤੁਹਾਡੇ ਫੋਨ ਨੂੰ ਟਰੈਕ ਕਰਕੇ ਨਿੱਜੀ ਜਾਣਕਾਰੀ ਚੋਰੀ ਕਰ ਰਹੀਆਂ ਹਨ। ਕੰਪਨੀਆਂ ਇਸਦੀ ਵਰਤੋਂ ਆਪਣੇ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਕਰਦੀਆਂ ਹਨ, ਜਦੋਂ ਕਿ ਹੈਕਰ ਤੁਹਾਡੇ ਖਾਤੇ ਨੂੰ ਤੋੜਦੇ ਹਨ ਅਤੇ ਡੇਟਾ ਵੇਚਣ ਲਈ ਜਾਣਕਾਰੀ […]