Ashwin Retirement – ਰਿਟਾਇਰਮੈਂਟ ਦੀ ਕਹਾਣੀ ‘ਚ ਨਵਾਂ ਮੋੜ! ਹਰਭਜਨ ਨੇ ‘ਇੰਗਲੈਂਡ ਟੂਰ ਫੈਕਟਰ’ ਦਾ ਕੀਤਾ ਜ਼ਿਕਰ
Ashwin Retirement – ਰਵੀਚੰਦਰਨ ਅਸ਼ਵਿਨ ਦੇ ਸੰਨਿਆਸ ਦੇ ਐਲਾਨ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਤੱਕ ਕੋਈ ਵੀ ਇਸ ਨਤੀਜੇ ‘ਤੇ ਨਹੀਂ ਪਹੁੰਚ ਸਕਿਆ ਹੈ ਕਿ ਅਸ਼ਵਿਨ ਨੇ ਸੰਨਿਆਸ ਕਿਉਂ ਲਿਆ। ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਤੋਂ ਜਦੋਂ ਅਸ਼ਵਿਨ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਬਹੁਤ ਵੱਡਾ […]