ਰਾਖੀ ਸਾਵੰਤ ਨੂੰ ਬਿਨਾਂ ਵਜ੍ਹਾ ਨਹੀਂ ਕਿਹਾ ਜਾਂਦਾ ‘ਡਰਾਮਾ ਕੁਈਨ’, ਲੜ ਚੁੱਕੀ ਹੈ ਚੋਣਾਂ, ਮਿਲੀਆਂ ਸਨ ਸਿਰਫ 15 ਵੋਟਾਂ
Rakhi Sawant Birthday: ਬਾਲੀਵੁੱਡ ਦੀ ‘ਡਰਾਮਾ ਕਵੀਨ’ ਕਹੀ ਜਾਣ ਵਾਲੀ ਅਦਾਕਾਰਾ-ਮਾਡਲ ਰਾਖੀ ਸਾਵੰਤ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿੰਦੀ ਹੈ। ਅੱਜ 25 ਨਵੰਬਰ ਨੂੰ ਰਾਖੀ ਸਾਵੰਤ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਟੀਵੀ-ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਰਾਖੀ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ […]