AFG vs SA: ਅਫਗਾਨਿਸਤਾਨ ਨੇ ਵਿਸ਼ਵ ਕ੍ਰਿਕਟ ‘ਚ ਕੀਤਾ ਵੱਡਾ ਉਲਟਫੇਰ, ਰਿਕਾਰਡ ਜਿੱਤ ਨਾਲ ਦੱਖਣੀ ਅਫਰੀਕਾ ਤੋਂ ਵਨਡੇ ਸੀਰੀਜ਼ ਜਿੱਤੀ
ਸ਼ਾਰਜਾਹ: ਵਿਸ਼ਵ ਕ੍ਰਿਕਟ ‘ਚ ਲਗਾਤਾਰ ਆਪਣੀ ਛਾਪ ਛੱਡ ਰਹੇ ਅਫਗਾਨਿਸਤਾਨ ਨੇ ਸ਼ਾਰਜਾਹ ‘ਚ ਵਨਡੇ ਸੀਰੀਜ਼ ‘ਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਹੈ। ਇਸ 3 ਮੈਚਾਂ ਦੀ ਸੀਰੀਜ਼ ਦੇ ਦੂਜੇ ਵਨਡੇ ‘ਚ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਨਾਲ ਹਰਾਇਆ, ਜੋ ਵਨਡੇ ਕ੍ਰਿਕਟ ‘ਚ ਉਸ ਦੀ ਸਭ ਤੋਂ ਵੱਡੀ ਜਿੱਤ ਹੈ। […]