World Photography Day 2022: ਮੋਬਾਈਲ ਫੋਨ ਤੋਂ ਇਸ ਤਰ੍ਹਾਂ ਕਰੋ ਪ੍ਰੋਫੈਸ਼ਨਲ ਵਰਗੀ ਫੋਟੋਗ੍ਰਾਫੀ
World Photography Day 2022: ਅੱਜ ਯਾਨੀ 19 ਅਗਸਤ ਨੂੰ ਪੂਰੀ ਦੁਨੀਆ ‘ਚ ‘ਵਿਸ਼ਵ ਫੋਟੋਗ੍ਰਾਫੀ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਦਿਨ ਫੋਟੋਗ੍ਰਾਫੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ, ਜਿਹੜੇ ਲੋਕ ਫੋਟੋਗ੍ਰਾਫੀ ਦਾ ਸ਼ੌਕ ਰੱਖਦੇ ਹਨ, ਪਰ ਉਨ੍ਹਾਂ ਕੋਲ ਮਹਿੰਗੇ ਕੈਮਰੇ ਨਹੀਂ ਹਨ, ਉਹ ਵੀ ਆਪਣੇ ਮੋਬਾਈਲ […]