AUS vs IND: ਪਰਥ ਸਟੇਡੀਅਮ ‘ਚ ਜਿੱਤ ਦਾ ਮੰਤਰ, ਬੁਮਰਾਹ ਨੂੰ ਕਿਸਮਤ ਨਾਲ ਮਿਲੇਗਾ
AUS vs IND: ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਲਈ ਪਰਥ ਦਾ ਆਪਟਸ ਮੈਦਾਨ ਪੂਰੀ ਤਰ੍ਹਾਂ ਤਿਆਰ ਹੈ। ਮੰਗਲਵਾਰ ਨੂੰ ਮੀਂਹ ਕਾਰਨ ਪਿੱਚ ‘ਤੇ ਕਵਰ ਸਨ। ਪਰ ਬੁੱਧਵਾਰ ਨੂੰ ਆਸਮਾਨ ਸਾਫ ਹੋਣ ਕਾਰਨ ਪਿੱਚ ‘ਤੇ ਘਾਹ ਉੱਗ ਗਿਆ ਹੈ। ਪਿੱਚ ਕਿਊਰੇਟਰ ਆਈਜ਼ੈਕ ਮੈਕਡੋਨਲਡ ਨੇ ਪਹਿਲਾਂ ਹੀ ਘਾਹ ਵਾਲੀ ਪਿੱਚ ਦੀ ਚੇਤਾਵਨੀ ਦਿੱਤੀ ਸੀ। ਅਜਿਹੇ ‘ਚ ਤੇਜ਼ […]