Co-Tweet ਫੀਚਰ ਲੈ ਕੇ ਆ ਰਿਹਾ ਹੈ ਟਵਿਟਰ, ਦੋ ਲੋਕ ਇਕੱਠੇ ਟਵੀਟ ਕਰ ਸਕਣਗੇ
ਟਵਿਟਰ ਆਪਣੇ ਯੂਜ਼ਰਸ ਲਈ ਇਕ ਖਾਸ ਫੀਚਰ ਲੈ ਕੇ ਆ ਰਿਹਾ ਹੈ, ਜਿਸ ਦੀ ਮਦਦ ਨਾਲ ਦੋ ਯੂਜ਼ਰ ਇਕੱਠੇ ਟਵੀਟ ਕਰ ਸਕਣਗੇ। ਸੋਸ਼ਲ ਨੈੱਟਵਰਕ ਸਾਈਟ ਨੇ ਕੋ-ਟਵੀਟ ਨਾਮ ਦੇ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਕੋ-ਟਵੀਟ ਵਿਸ਼ੇਸ਼ਤਾ ਦੋ ਖਾਤਿਆਂ ਨੂੰ ਇਕੱਠੇ ਇੱਕ ਟਵੀਟ ਲਿਖਣ ਦੀ ਆਗਿਆ ਦਿੰਦੀ ਹੈ। ਟਵਿਟਰ ਨੇ ਖੁਦ ਇਸ ਗੱਲ […]