ਕੈਨੇਡਾ ਦੇ ਏਅਰਪੋਰਟ ‘ਤੇ ਹਾਦਸਾ! CANADA NEWS

CANADA: ਸਟੱਡੀ ਵੀਜ਼ਿਆਂ ’ਚ ਕਟੌਤੀ ਨਾਲ ਕਸੂਤੇ ਫਸੇ ਕੈਨੇਡੀਅਨ ਸਟੂਡੈਂਟਸ ਉਨਟਾਰੀਓ ਵਿਚ ਡਗ ਫ਼ੋਰਡ ਨੇ ਫੀਸਾਂ ਵਧਾਉਣ ਨੂੰ ਦਿੱਤੀ ਹਰੀ ਝੰਡੀ ਟੰਬਲਰ ਰਿੱਜ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਕਾਰਨੀ ਬੀਸੀ ਸਰਕਾਰ ਨੇ ਸੂਬੇ ਭਰ ਵਿਚ ਸੋਗ ਦਿਵਸ ਐਲਾਨਿਆ ਭਾਰੀ ਬਰਫ਼ਬਾਰੀ ਕਾਰਨ ਹੈਲੀਫ਼ੈਕਸ ਏਅਰਪੋਰਟ ‘ਤੇ ਹਾਦਸਾ ਪੋਰਟਰ ਏਅਰਲਾਈਨਜ਼ ਦਾ ਜਹਾਜ਼ ਲੈਂਡਿੰਗ ਮਗਰੋਂ ਫਿਸਲਿਆ ਹਵਾਈ ਜਹਾਜ਼ ਰਾਹੀਂ ਅਸਥੀਆਂ ਲਿਜਾਣ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਸਕੈਨ ਹੋ ਸਕਣ ਵਾਲੇ ਬਰਤਨ ‘ਚ ਲਿਜਾਈਆਂ ਜਾ ਸਕਣਗੀਆਂ ਅਸਥੀਆਂ ਕੈਨੇਡਾ ਵਿਚ ਜਿਉਂਦੀ ਸੜੀ 19 ਸਾਲਾ ਭਾਰਤੀ ਮੁਟਿਆਰ ਘਰ ਨੂੰ ਅੱਗ ਲੱਗਣ ਮਗਰੋਂ ਨਹੀਂ ਖੁੱਲ੍ਹ ਸਕਿਆ ਦਰਵਾਜ਼ਾ ਸ਼ਰਨਾਰਥੀਆਂ ਅਤੇ ਪਰਵਾਸੀਆਂ ਨੂੰ ਮਿਲੀ ਸਰਕਾਰੀ ਮਦਦ ਵਿਚ ਅਸਮਾਨਤਾ ਯੂਕਰੇਨੀਆਂ ਨੂੰ ਮਿਲੀ ਸਹੂਲਤ ਸਾਰੇ ਸ਼ਰਨਾਰਥੀਆਂ ‘ਤੇ ਲਾਗੂ ਕਰਨ ਦੀ ਮੰਗ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਦਸਤਖਤ ਕਰਨ ਤੋਂ ਇਨਕਾਰ ਕੈਨੇਡਾ ਤੋਂ ਵੱਖ ਹੋਣ ਦੀ ਪਟੀਸ਼ਨ ‘ਤੇ ਡੈਨੀਅਲ ਸਮਿਥ ਨੇ ਨਹੀਂ ਕੀਤੇ ਦਸਤਖਤ ਕੈਨੇਡਾ ‘ਚ ਡਰੱਗਜ਼ ਨਾਲ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ ਕੁਲਬੀਰ ਸਿੰਘ ਕੋਲੋਂ 250 ਕਿਲੋਗ੍ਰਾਮ ਮੈਥਾਮਫੇਟਾਮਿਨ ਜ਼ਬਤ #tumblerridgeschool #rcmp #markcarney #ircc #deport #visitorvisa #dougford #canadapr #trtopr #canadausrelation #greenland #expressentry #studyvisa #visitorvisa #workpermit #britiscolumbia #immigration #lmia #markcarney #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.