CANADA: ਵੈਨਕੂਵਰ ਵਿਖੇ ਵਿਸਾਖੀ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ ਤਿੰਨ ਲੱਖ ਦੇ ਨੇੜੇ ਸੰਗਤ ਨੇ ਕੀਤੀ ਨਗਰ ਕੀਰਤਨ ‘ਚ ਸ਼ਮਹੂਲੀਅਤ ਕੈਨੇਡੀਅਨਾਂ ਦੀ ਬਹੁਗਿਣਤੀ ਲਿਬਰਲ ਬਹੁਮਤ ਦੇ ਪੱਖ ਵਿੱਚ ਨਵੇਂ ਸਰਵੇਖਣ ਅਨੁਸਾਰ ਪੋਲੀਏਵਰੇ ਲਈ ਚੁਣੌਤੀਆਂ ਵਧੀਆਂ ਕ੍ਰਿਸਟੀਨ ਫ੍ਰੇਚੇਟ ਚੁਣੀ ਗਈ ਕਿਊਬੈਕ ਦੀ ਨਵੀਂ ਪ੍ਰੀਮੀਅਰ ਪ੍ਰੀਮੀਅਰ ਦੇ ਅਹੁਦੇ ਤੱਕ ਪੁੱਜਣ ਵਾਲੀ ਦੂਜੀ ਮਹਿਲਾ ਬਣੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਐਲਾਨ ਰੱਖਿਆ ਖ਼ਰਚ ਲਈ ਅਮਰੀਕਾ ‘ਤੇ ਨਿਰਭਰਤਾ ਹੋਵੇਗੀ ਖ਼ਤਮ ਟੋਰਾਂਟੋ ਪੁਲਿਸ ਦੇ ਸੱਤ ਅਧਿਕਾਰੀ ਬਿਨਾਂ ਤਨਖਾਹ ਮੁਅੱਤਲ ਭ੍ਰਿਸ਼ਟਾਚਾਰ ਦੇ ਵੱਡੇ ਮਾਮਲੇ ਵਿੱਚ ਫਸੇ ਪੁਲਿਸ ਅਧਿਕਾਰੀ ਹਥਿਆਰ ਲੈਕੇ ਪੁਲਿਸ ਕੋਲ ਪਹੁੰਚਣ ਵਾਲਿਆਂ ਲਈ ਚੇਤਾਵਨੀ ਹਥਿਆਰ ਵਾਪਸ ਕਰਨ ਲਈ ਸਿੱਧੇ ਪੁਲਿਸ ਸਟੇਸ਼ਨ ਨਾ ਆਓ ਕੈਲਗਰੀ ਯੂਨੀਵਰਸਿਟੀ ਨੇ ਬਣਾਇਆ ਵਿਸ਼ਵ ਰਿਕਾਰਡ ਡਾਇਨਾਸੌਰ ਦੇ ਰੂਪ ਵਿੱਚ ਇਕੱਠੇ ਹੋਏ ਸੈਂਕੜੇ ਕੈਂਪਸ ਮੈਂਬਰ ਕੋਚੈਲਾ ਮਿਊਜ਼ਿਕ ਫੈਸਟ ਚ ਨਜ਼ਰ ਆਏ ਟਰੂਡੋ ਤੇ ਕੇਟੀ ਪੈਰੀ ਜਸਟਿਨ ਬੀਬਰ ਦੇ ਗੀਤਾਂ ਦਾ ਟਰੂਡੋ ਤੇ ਕੈਟੀ ਨੇ ਲਿਆ ਅਨੰਦ #asylum #immigration #expressentry #edminton #spiderman #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





