ਸ਼ਰਮਸਾਰ ਘਟਨਾ! ਕੈਨੇਡਾ ਪੁਲਿਸ ਨੇ ਚੁੱਕੇ ਪੰਜ ਪੰਜਾਬੀ! CANADA NEWS

CANADA: ਵਰਕ ਪਰਮਿਟ ਖ਼ਤਮ ਹੋਣ ਮਗਰੋਂ ਵੀ ਕੰਮ ਕਰਨ ਦਾ ਹੱਕ ਐਕਸਟੈਨਸ਼ਨ ਲੈਟਰ ਦੀ ਮਿਆਦ ਵਧਾਕੇ 365 ਦਿਨ ਕੀਤੀ ਸਰੀ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਦੂਜਾ ਜ਼ਖ਼ਮੀ ਇਨਵੈਸਟੀਗੇਸ਼ਨ ਟੀਮ ਵੱਲੋਂ ਘਟਨਾ ਗੈਂਗਵਾਰ ਨਾਲ ਜੁੜੇ ਹੋਣ ਦਾ ਖਦਸ਼ਾ ਬਰੈਂਪਟਨ ਤੋਂ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਪੰਜ ਪੰਜਾਬੀ ਗ੍ਰਿਫਤਾਰ ਸ਼ੱਕੀਆਂ ਦੀਆਂ ਤਸਵੀਰਾਂ ਵੀ ਕੀਤੀਆਂ ਜਾਰੀ, ਪੰਜਾਂ ਖ਼ਿਲਾਫ਼ ਲੱਗੇ 33 ਦੋਸ਼ ਕੈਨੇਡਾ ਤੋਂ ਇੱਕ ਹੋਰ ਭਾਰਤੀ ਨੂੰ ਕੀਤਾ ਜਾ ਸਕਦੈ ਡਿਪੋਰਟ ਮਨੋਜ ਨੇ ਕਬੂਲਿਆ ਸੀ ਬੱਚਾ ਅਗਵਾ ਕਰਨ ਦਾ ਗੁਨਾਹ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ 2.25 ਪ੍ਰਤੀਸ਼ਤ ‘ਤੇ ਰੱਖੀਆਂ ਸਥਿਰ ਭਵਿੱਖ ਵਿੱਚ ਮਾਮੂਲੀ ਬਦਲਾਅ ਦੇ ਦਿੱਤੇ ਬੈਂਕ ਆਫ ਕੈਨੇਡਾ ਨੇ ਸੰਕੇਤ ਕੈਨੇਡਾ ਦੀ ਆਰਥਿਕਤਾ ਵਿੱਚ ਮਾਮੂਲੀ ਵਾਧਾ ਮੈਨੂਫੈਕਚਰਿੰਗ ਖੇਤਰ ਨੇ ਫੜੀ ਨਵੀਂ ਰਫਤਾਰ ਕੈਨੇਡਾ ਦੇ ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਤਿਆਰੀ ਸੰਘੀ ਸਰਕਾਰ ਨੇ ਗੱਲਬਾਤ ਸ਼ੁਰੂ ਹੋਣ ਦੀ ਕੀਤੀ ਪੁਸ਼ਟੀ ਕੈਨੇਡਾ ਦੇ ਰੱਖਿਆ ਖੇਤਰ ਨੂੰ ਜਲਦੀ ਹੀ ਮਿਲ ਸਕਦੈ ਵੱਡਾ ਹੁਲਾਰਾ ਨਾਟੋ ਨਿਗਰਾਨੀ ਲਈ ਕਰ ਸਕਦੈ ਬੰਬਾਰਡੀਅਰ-ਸਾਬ ਜੈੱਟ ਦੀ ਚੋਣ ਟੰਬਲਰ ਰਿਜ ਗੋਲੀਕਾਂਡ ਦੇ ਪੀੜਤਾਂ ਵੱਲੋਂ 1 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਓਪਨ ਏਆਈ ਅਤੇ ਸੈਮ ਓਲਟਮੈਨ ਵਿਰੁੱਧ ਸੈਨ ਫਰਾਂਸਿਸਕੋ ਚ ਮੁਕੱਦਮਾ ਦਰਜ #workpermit #extentionletter #bankofcanada #vistorvisa #studypermit #flights #nri #toronto #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.