Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਫੈਡਰਲ ਅਦਾਲਤ ਨੇ ਇਮੀਗ੍ਰੇਸ਼ਨ ਅਰਜ਼ੀਆਂ ਬਾਰੇ ਸੁਣਾਇਆ ਅਹਿਮ ਫੈਸਲਾ ਅਰਜ਼ੀਆਂ ‘ਅਧੂਰੀਆਂ’ ਦੱਸ ਕੇ ਵਾਪਸ ਕਰਨ ਦੇ ਫੈਸਲੇ ਨੂੰ ਦਿੱਤੀ ਜਾ ਸਕੇਗੀ ਚੁਣੌਤੀ ਸੰਗਰੂਰ ਦੀ ਕੁੜੀ ਦਾ ਕੈਨੇਡਾ ’ਚ ਕਤਲ ਕਰਨ ਵਾਲਾ ਦੋਸ਼ੀ ਕਾਬੂ ਵਿਆਹ ਕਰਵਾਉਣ ਦਾ ਪਾ ਰਿਹਾ ਸੀ ਦਬਾਅ, ਕੁੜੀ ਨੇ ਕੀਤੀ ਨਾਂਹ ਯੂਐੱਸ ਕੈਨੇਡਾ ਦੇ 6 ਪੰਜਾਬੀ ਟਰੱਕ ਡਰਾਈਵਰਾਂ ’ਚੋਂ ਇਕ ਨੂੰ ਕੈਦ ਲਵਪ੍ਰੀਤ ਸਿੰਘ ਦੇ ਟਰੱਕ ਦੀ ਟੱਕਰ ਨਾਲ 2 ਜਣੇ ਸੜੇ ਸਨ ਜਿਊਂਦੇ ਗ੍ਰੀਨਲੈਂਡ ‘ਤੇ ਕਬਜ਼ੇ ਦਾ ਵਿਰੋਧ ਕਰਨ ‘ਤੇ ਟਰੰਪ ਵੱਲੋਂ ਟੈਰਿਫ ਦੀ ਧਮਕੀ ਮਾਰਕ ਕਾਰਨੀ ਨੇ ਕਿਹਾ ਅਸੀਂ ਹਰ ਹਾਲ ‘ਚ ਗ੍ਰੀਨਲੈਂਡ ਦਾ ਸਾਥ ਦੇਵਾਂਗੇ ਮਾਰਕ ਕਾਰਨੀ ਸਰਕਾਰ ਨੇ ਚੀਨ ਨਾਲ ਕੀਤਾ ਇੱਕ ਅਹਿਮ ਵਪਾਰ ਸਮਝੌਤਾ ਹਜ਼ਾਰਾਂ ਚੀਨੀ ਇਲੈਕਟ੍ਰਿਕ ਵਾਹਨਾਂ ਨੂੰ ਕੈਨੇਡਾ ਆਉਣ ਦੀ ਮਿਲੇਗੀ ਆਗਿਆ ਕੈਨੇਡਾ ਤੇ ਬੀਸੀ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੋਵੇਗਾ ਭਾਰਤ ਦੌਰੇ ‘ਤੇ ਪੁੱਜੇ ਬੀਸੀ ਪ੍ਰੀਮੀਅਰ ਡੇਵਿਡ ਈਬੀ ਦਾ ਵੱਡਾ ਬਿਆਨ ਮਾਰਕ ਕਾਰਨੀ ਰਾਸ਼ਟਰਪਤੀ ਟਰੰਪ ਦੀ ਪੇਸ਼ਕਸ਼ ਕਰਨਗੇ ਸਵੀਕਾਰ ਗਾਜ਼ਾ ਦੇ ਮੁੜ ਨਿਰਮਾਣ ਲਈ ‘ਬੋਰਡ ਆਫ਼ ਪੀਸ’ ‘ਚ ਹੋਣਗੇ ਸ਼ਾਮਲ #pgwp #immigration #visarefusals #canadainternationalstudents #tfwp #trtopr #expressentry #studyvisa #canadaadvisory #deportation #workpermit #manitoba #staples #rcmp #calgary #canadaimmigration #indianincanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।





