ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ । ਦਿੱਲੀ ਸਰਕਾਰ ਨੇ ਅਆਪਣਾ ਬਜ਼ਟ ਪੇਸ਼ ਕਰਦਿਆਂ ਹੋਇਆਂ ਦਿੱਲੀ ਵਾਸੀਆਂ ਨੂੰ 20 ਲੱਖ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ । ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਕੋਈ ਚੁਣਾਵੀ ਵਾਅਦਾ ਨਹੀਂ ਹੈ ,ਇਹ ਸਰਕਾਰ ਦਾ ਬਜਟ ਹੈ ੳਤੇ ਇਸਨੂੰ ਪੂਰਾ ਕੀਤਾ ਜਾਵੇਗਾ ।ਸੀ.ਐੱਮ ਕੇਜਰੀਵਾਲ ਨੇ ਕਿਹਾ ਆਉਣ ਵਾਲੇ ਸਮੇਂ ਚ ਦਿੱਲੀ ਵਾਸੀਆਂ ਦੀ ਆਮਦਨੀ ਨੂੰ ਦੁਗਨਾ ਕਰ ਦਿੱਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਰਿਅਲ ਅਸਟੇਟ ,ਏਂਟਰਟੇਨਮੈਂਟ ਅਤੇ ਬਹੁਤ ਹੋਰ ਸਾਰੇ ਕੰਮਾ ਚ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ।
ਦਿੱਲੀ ਵਾਲਿਆਂ ਨੂੰ 20 ਲੱਖ ਨੌਕਰੀਆਂ , ਸੀ.ਐੱਮ ਕੇਜਰੀਵਾਲ ਨੇ ਕੀਤਾ ਐਲਾਨ
