4 ਪੜ੍ਹਾਵਾਂ ਵਿੱਚ ਖੁਲ੍ਹੇਗਾ British Columbia

Vancouver – ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਾਸੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ ਕਿ ਕਰੋਨਾ ਵਾਇਰਸ ਦੇ ਚਲਦੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਨ੍ਹਾਂ ਤੋਂ ਰਾਹਤ ਕਦੋ ਮਿਲੇਗੀ| ਜਾਣਕਾਰੀ ਅਨੁਸਾਰ 60% ਬੀ .ਸੀ ਵਾਸੀਆਂ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ |ਇਸ ਦੇ ਚੱਲਦੇ ਜੋਨ ਹੋਰਗਨ ਅਤੇ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਬੀ.ਸੀ ਵਿੱਚ […]