ਭਾਜਪਾ ਨੇ ਕੀਤਾ 34 ਸੀਟਾਂ ਦਾ ਐਲਾਨ,ਜਾਣੋ ਉਮੀਦਵਾਰਾਂ ਦੇ ਨਾਂ

ਦਿੱਲੀ-ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਪਹਿਲੀ ਵਾਰ ਮੁੱਖ ਰੂਪ ਚ ਚੋਣ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਦੇ ਨਾਲ ਗਠਜੋੜ ਕਰਨ ਵਾਲੀ ਭਾਜਪਾ ਨੇ 34 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ.ਇਨ੍ਹਾਂ ਸੀਟਾਂ ਚ ਭਾਜਪਾ ਨੇ ਤਾਲਮੇਲ ਬਨਾਉਂਦੇ ਹੋਏ 12 ਕਿਸਾਨਾਂ ਨੂੰ ਅਤੇ 8 ਐੱਸ.ਸੀ ਅਤੇ 13 ਸਿੱਖ ਉਮੀਦਵਾਰਾਂ ਨੂੰ ਸਥਾਨ ਦਿੱਤਾ ਗਿਆ ਹੈ.

ਸੁਜਾਨਪੁਰ-ਦਿਨੇਸ਼ ਕੁਮਾਰ ਬੱਬੂ,ਦੀਨਾ ਨਗਰ-ਰੇਣੂ ਕਸ਼ਿਯਪ,ਸ਼੍ਰੀ ਹਰਗੋਬਿੰਦਪੁਰ-ਬਲਜਿੰਦਰ ਸਿੰਘ ਦਕੋਹਾ,ਅੰਮ੍ਰਿਤਸਰ ਨਾਰਥ- ਸਰਦਾਰ ਸੁਖਮਿੰਦਰ ਸਿੰਘ ਪਿੰਟੂ,ਤਰਨਤਾਰਨ-ਨਵਰੀਤ ਸਿੰਘ ਸ਼ਫੀਪੁਰਾ ਲਵਲੀ,ਕਪੂਰਥਲਾ-ਰਣਜੀਤ ਸਿੰਘ ਖੋਜੇਵਾਲਾ,ਜਲੰਧਰ ਵੈਸਟ-ਮਹਿੰਦਰ ਪਾਲ ਭਗਤ,ਜਲੰਧਰ ਸੈਂਟਰਲ-ਮਨੋਰੰਜਨ ਕਾਲੀਆ,ਜਲੰਧਰ ਨਾਰਥ-ਕੇ.ਡੀ ਭੰਡਾਰੀ,ਮੁਕੇਰਿਆਂ- ਜੰਗੀ ਲਾਲ ਮਹਾਜਨ,ਦਸੂਹਾ-ਰਘੁਨਾਥ ਰਾਣਾ,ਹੁਸ਼ਿਆਰਪੁਰ-ਤੀਕਸ਼ਣ ਸੂਦ,ਚੱਬੇਵਾਲ-ਡਾ. ਦਿਲਬਾਗ ਰਾਏ,ਗੜ੍ਹਸ਼ੰਕਰ- ਨਿਮਿਸ਼ਾ ਮਹਿਤਾ,ਬੰਗਾ-ਮੋਹਨ ਲਾਲ ਬੰਗਾ,ਬਲਾਚੌਰ-ਅਸ਼ੌਕ ਬਾਠ,ਫਤਿਹਗੜ੍ਹ ਸਾਹਿਬ-ਦੀਦਾਰ ਸਿੰਘ ਭੱਟੀ,ਅਮਲੋਹ-ਕੰਵਰਵੀਰ ਸਿੰਘ ਟੌਹੜਾ,ਖੰਨਾ-ਗੁਰਪ੍ਰੀਤ ਸਿੰਗ ਭੱਟੀ,ਲੁਧਿਆਣਾ ਸੈਂਟਰਲ- ਗੁਰਦੇਵ ਸ਼ਰਮਾ,ਲੁਧਿਆਣਾ ਵੈਸਟ-ਐਡਵੋਕੇਟ ਵਿਕਰਮ ਸਿੰਘ ਸਿੱਧੂ,ਗਿੱਲ-ਐੱਸ.ਆਰ ਲੱਧੜ,ਜਗਰਾਓਂ-ਕੰਵਰ ਨਰਿੰਦਰ ਸਿੰਘ,ਫਿਰੋਜ਼ਪੁਰ ਸਿਟੀ-ਰਾਣਾ ਗੁਰਮੀਤ ਸਿੰਘ ਸੋਢੀ,ਜਲਾਲਾਬਾਦ- ਪੂਰਨ ਚੰਦ,ਫਾਜ਼ਿਲਕਾ-ਸੁਰਜੀਤ ਕੁਮਾਰ ਜਿਆਣੀ,ਅਬੋਹਰ-ਅਰੁਣ ਨਾਰੰਗ,ਮੁਕਤਸਰ- ਰਾਜੇਸ਼ ਬਠੇਲਾ,ਫਰੀਦਕੋਟ-ਗੌਰਵ ਕੱਕੜ,ਭੁੱਚੋ ਮੰਡੀ-ਰੁਪਿੰਦਰ ਸਿੰਘ ਸਿੱਧੂ,ਤਲਵੰਡੀ ਸਾਬੋ-ਰਵੀਪ੍ਰੀਤ ਸਿੱਧੂ,ਸਰਦੂਲਗੜ੍ਹ-ਜਗਜੀਤ ਸਿੰਘ ਮਿਲਖਾ,ਸੰਗਰੂਰ-ਅਰਵਿੰਦ ਖੰਨਾ,ਡੇਰਾ ਬੱਸੀ-ਸੰਜੀਵ ਖੰਨਾ