ਭਾਜਪਾ ਨੇ ਜਾਰੀ ਕੀਤੀ ਦੂਜੀ ਲਿਸਟ,’ਗੈਰੋਂ ਪੇ ਕਰਮ ਅਪਣੋ ਪੇ ਸਿਤਮ’

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾ 2022 ਲਈ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ.ਇਸ ਵਾਰ ਪਾਰਟੀ ਵਲੋਭ 27 ਉਮਦਿਵਾਰਾਂ ਦਾ ਨਾਂ ਜਾਰੀ ਕੀਤੇ ਗਏ ਹਨ.

ਭੋਆ-ਸੀਮਾ ਕੁਮਾਰੀ,ਗੁਰਦਾਸਪੁਰ-ਪਰਮਿੰਦਰ ਸਿੰਘ ਗਿੱਲ,ਬਟਾਲਾ-ਫਤਿਹਜੰਗ ਬਾਜਵਾ,ਡੇਰਾ ਬਾਬਾ ਨਾਨਕ-ਕੁਲਦੀਪ ਮਸਿੰਘ ਕਾਹਲੌਂ,ਮਜੀਠਾ- ਪ੍ਰਦੀਪ ਸਿੰਘ ਭੁੱਲਰ,ਅੰਮ੍ਰਿਤਸਰ ਪੱਛਮੀ-ਕੁਮਾਰ ਅਮਿਤ ਵਾਲਮਿਕੀ,ਅਟਾਰੀ-ਸ਼੍ਰੀਮਤੀ ਬਲਵਿੰਦਰ ਕੌਰ,ਫਗਵਾੜਾ-ਵਿਜੇ ਸਾਂਪਲਾ,ਸ਼ਾਹਕੋਟ-ਨਰਿੰਦਰ ਪਾਲ ਸਿੰਘ ਚੰਡੀ,ਕਰਤਾਰਪੁਰ-ਸੁਰਿੰਦਰ ਮਹੇ,ਜਲੰਧਰ ਕੈਂਟ- ਸਰਬਜੀਤ ਮੱਕੜ,ਸ਼੍ਰੀ ਆਨੰਦਪੁਰ ਸਾਹਿਬ- ਡਾ ਪਰਮਿੰਦਰ ਸ਼ਰਮਾ,ਰੂਪਨਗਰ-ਇਕਬਾਲ ਸਿੰਘ ਲਾਲਪੁਰਾ,ਚਮਕੌਰ ਸਾਹਿਬ-ਦਰਸ਼ਨ ਸਿੰਘ ਸ਼ਿਵਜੋਤ,ਐੱਸ.ਏ.ਐੱਸ ਨਗਰ-ਸੰਜੀਵ ਵਸ਼ੀਸ਼ਠ,ਸਮਰਾਲਾ-ਰੰਜੀਤ ਸਿੰਘ ਗਹਲੇਵਾਲ,ਲੁਧਿਆਣਾ ਨਾਰਥ-ਪ੍ਰਰਵੀਨ ਬਾਂਸਲ,ਮੋਗਾ- ਹਰਜੋਤ ਕਮਲ,ਗੁਰੂ ਹਰ ਸਹਾਏ-ਗੁਰਪਰਵਜ ਸੰਧੂ,ਬੱਲੂਆਣਾ-ਵੰਦਨਾ ਸਾਂਗਵਾਨ,ਲੰਬੀ- ਰਾਕੇਸ਼ ਢੀਂਗਰਾ,ਮੌੜ-ਦਿਆਲ ਸਿੰਗ ਸੋਢੀ,ਬਰਨਾਲਾ-ਧੀਰਜ ਕੁਮਾਰ,ਧੂਰੀ-ਰਣਦੀਪ ਸਿੰਘ ਦਿਓਲ,ਨਾਭਾ-ਗੁਰਪ੍ਰੀਤ ਸਿੰਗ ਸ਼ਾਹਪੁਰ,ਰਾਜਪੁਰਾ-ਜਗਦੀਸ਼ ਕੁਮਾਰ ਜੱਗਾ,ਘਨੌਰ- ਵਿਕਾਸ ਸ਼ਰਮਾ