ਕੈਨੇਡੀਅਨ ਫੌਜ ਨੇ ਨੌਜਵਾਨਾਂ ਲਈ ਖੋਲ੍ਹੇ ਨਵੇਂ ਰਾਹ! CANADA NEWS

CANADA: ਕੈਨੇਡੀਅਨ ਫੌਜ ਨੇ ਨੌਜਵਾਨਾਂ ਲਈ ਖੋਲ੍ਹੇ ਨਵੇਂ ਦਰਵਾਜ਼ੇ ਪੀਆਰ ਧਾਰਕ ਵੀ ਹੋ ਸਕਦੇ ਹਨ ਹੁਣ ਫੌਜ ਵਿੱਚ ਭਰਤੀ ਬ੍ਰਿਟਿਸ਼ ਕੋਲੰਬੀਆ ‘ਚ ਭਿਆਨਕ ਸੜਕ ਹਾਦਸਾ ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ ਸਰੀ ਵਿੱਚ ਸ਼ੈਵਰੋਨ ਗੈਸ ਸਟੇਸ਼ਨ ਦੇ ਬਾਹਰ ਤੜਕਸਾਰ ਗੋਲੀਬਾਰੀ ਦੋ ਵਿਅਕਤੀ ਗੰਭੀਰ ਜ਼ਖਮੀ, ਇਲਾਕੇ ਵਿੱਚ ਪੁਲਿਸ ਦੀ ਨਾਕਾਬੰਦੀ ਗੁਰਦਵਾਰਾ ਸਾਹਿਬ ਨਾਲ ਸਬੰਧਤ ਵੀਡੀਓ ਦੇ ਮਾਮਲੇ ‘ਚ ਨਵਾਂ ਮੋੜ ਪ੍ਰਬੰਧਕ ਕਮੇਟੀ ਨੇ ਵਾਇਰਲ ਵੀਡੀਓ ਦੋ ਸਾਲ ਪੁਰਾਣੀ ਕਰਾਰ ਦਿੱਤੀ ਵੈਨ ਦੇ ਪਿੱਛੇ 12 ਨੌਜਵਾਨਾਂ ਨੂੰ ਬਿਠਾਉਣ ਵਾਲਾ ਡਰਾਈਵਰ ਕਸੂਤਾ ਫੱਸਿਆ ‘ਸਟੰਟ ਡਰਾਈਵਿੰਗ’ ਦੇ ਇਲਜ਼ਾਮ ਹੇਠ ਲਾਇਸੈਂਸ ਮੁਅੱਤਲ ਤੇ ਗੱਡੀ ਜ਼ਬਤ ‘ਸੀਨੀਅਰ ਅਸੈਸਿਨ’ ਗੇਮ ਨੂੰ ਲੈ ਕੇ ਕੈਨੇਡਾ ਪੁਲਿਸ ਦੀ ਚੇਤਾਵਨੀ ਪਾਣੀ ਵਾਲੀਆਂ ਬੰਦੂਕਾਂ ਨੂੰ ਅਸਲੀ ਹਥਿਆਰ ਸਮਝਣ ਦਾ ਖਤਰਾ ਕਰੂਜ਼ ਸ਼ਿਪ ‘ਤੇ ‘ਹੰਟਾਵਾਇਰਸ’ ਦੇ ਪ੍ਰਕੋਪ ਦਾ ਮਾਮਲਾ ਚਾਰ ਕੈਨੇਡੀਅਨ ਨੂੰ ਬੀਸੀ ਚ ਕੀਤਾ ਗਿਆ ਕੁਆਰੰਟੀਨ ਸਰੀ ਦੀ ਮਸ਼ਹੂਰ ਆਊਟਡੋਰ ਮਾਰਕੀਟ ਦੀ ਵਾਪਸੀ ਦਾ ਐਲਾਨ 2026 ਦਾ ਸੀਜ਼ਨ ਪਿੱਛਲੇ ਸਾਰੇ ਰਿਕਾਰਡ ਤੋੜਨ ਲਈ ਤਿਆਰ #workpermit #huntavirus #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.