ਡੈਸਕ- ਕੈਨੇਡਾ ਦੇ ਮੰਤਰੀ ਮਾਰਕ ਮਿਲਰ ਨੇ ਵੱਡਾ ਐਲਾਨ ਕੀਤਾ ਹੈ। ਸਟਡੀ ਪਰਮਿਟ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਕੈਨੇਡੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਝਟਕਾ ਹੈ। ਹੁਣ 2025-26 ‘ਚ ਸਟਡੀ ਪਰਮਿਟ ‘ਤੇ 10 ਫ਼ੀਸਦ ਕਟੌਤੀ ਕੀਤੀ ਜਾਵੇਗੀ। ਪੋਸਟ-ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ielts ਟੈਸਟ ਦੇਣਾ ਪਵੇਗਾ। ਸਪਾਉਜ਼ ਵੀਜ਼ੇ ‘ਤੇ ਵੀ ਸਖ਼ਤੀ ਕੀਤੀ ਜਾਵੇਗੀ।
ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ, ਸਟਡੀ ਪਰਮਿਟ ‘ਤੇ ਕਰ ‘ਤੀ ਹੋਰ ਸਖ਼ਤੀ
