ਡੈਸਕ- ਕੈਨੇਡਾ ਦੇ ਮੰਤਰੀ ਮਾਰਕ ਮਿਲਰ ਨੇ ਵੱਡਾ ਐਲਾਨ ਕੀਤਾ ਹੈ। ਸਟਡੀ ਪਰਮਿਟ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਕੈਨੇਡੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਝਟਕਾ ਹੈ। ਹੁਣ 2025-26 ‘ਚ ਸਟਡੀ ਪਰਮਿਟ ‘ਤੇ 10 ਫ਼ੀਸਦ ਕਟੌਤੀ ਕੀਤੀ ਜਾਵੇਗੀ। ਪੋਸਟ-ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ielts ਟੈਸਟ ਦੇਣਾ ਪਵੇਗਾ। ਸਪਾਉਜ਼ ਵੀਜ਼ੇ ‘ਤੇ ਵੀ ਸਖ਼ਤੀ ਕੀਤੀ ਜਾਵੇਗੀ।
ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ, ਸਟਡੀ ਪਰਮਿਟ ‘ਤੇ ਕਰ ‘ਤੀ ਹੋਰ ਸਖ਼ਤੀ
ਡੈਸਕ- ਕੈਨੇਡਾ ਦੇ ਮੰਤਰੀ ਮਾਰਕ ਮਿਲਰ ਨੇ ਵੱਡਾ ਐਲਾਨ ਕੀਤਾ ਹੈ। ਸਟਡੀ ਪਰਮਿਟ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਕੈਨੇਡੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਝਟਕਾ ਹੈ। ਹੁਣ 2025-26 ‘ਚ ਸਟਡੀ ਪਰਮਿਟ ‘ਤੇ 10 ਫ਼ੀਸਦ ਕਟੌਤੀ ਕੀਤੀ ਜਾਵੇਗੀ। ਪੋਸਟ-ਗ੍ਰੈਜੂਏਟ ਵਰਕ…

Filed under
