Vancouver – ਸਰੀ ਵਿਖੇ ਹੋਪ ਸੋਸਾਇਟੀ ਵੱਲੋਂ ਹੋਲੈਂਡ ਪਾਰਕ ਵਿੱਚ ਇਕੱਠ ਕੀਤਾ ਗਿਆ ਅਤੇ ਆਪਣੀਆਂ ਮੰਗਾ ਨੂੰ ਅੱਗੇ ਰੱਖਿਆ ਗਿਆ | ਇਸ ਇਕੱਠ ਦੌਰਾਨ ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਰਾਏ ਵੀ ਮੌਜੂਦ ਸਨ | ਰਣਦੀਪ ਸਰਾਏ ਵੱਲੋਂ ਪ੍ਰਧਾਨ ਮੰਤਰੀ ਉਮੀਦਵਾਰ ਜਸਟਿਨ ਟਰੂਡੋ ਨਾਲ ਇਸ ਬਾਰੇ ਗੱਲਬਾਤ ਕਰਨ ਦਾ ਵਾਅਦਾ ਕੀਤਾ ਗਿਆ | ਇਸ ਰੈਲੀ ਦੌਰਾਨ ਸੈਂਕੜੇ ਲੋਕ ਪਹੁੰਚੇ ਸਨ | ਇਨ੍ਹਾਂ ਲੋਕਾਂ ਵੱਲੋਂ ਬਿਨ੍ਹਾਂ IELTS ਦਾ ਪੇਪਰ ਦਿੱਤੇ ਪੀ.ਆਰ ਦੇਣ ਦੀ ਮੰਗ ਕੀਤੀ ਜਾ ਰਹੀ ਹੈ |
Canada: Surrey ‘ਚ ਸਿੱਧੀ PR ਨੂੰ ਲੈ ਕੇ Hope Sewa Society ਵੱਲੋਂ ਵੱਡੀ Rally | Punjabi News
