Vancouver: ਕੈਨੇਡਾ ਦੇ ਸੂਬੇ ਬੀ.ਸੀ. ‘ਚ ਬੀਤੇ 2 ਦਿਨਾਂ ਦੌਰਾਨ 2 ਕਤਲ ਹੋ ਚੁੱਕੇ ਹਨ | ਇਕ ਵਿਅਕਤੀ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਜਦਕਿ ਦੂਜੇ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ ਜਿਸ ‘ਚ ਕਤਲ ਕਰਕੇ ਲਾਸ਼ ਨੂੰ ਸਾੜ ਦਿੱਤਾ ਗਿਆ | ਦੋਵਾਂ ਮਾਮਲਿਆਂ ‘ਚ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਹਨ |
Canada News : ਬੀ.ਸੀ. ‘ਚ ਹੋਏ 2 ਕਤਲ
