ਕੈਨੇਡਾ ਤੋਂ ਅਮਰੀਕਾ ਡੌਂਕੀ ਰੂਟ ਵਾਲਾ ਟੰਗਿਆ! CANADA NEWS

CANADA: ਮੱਧ ਪੂਰਬ ਜੰਗ ਕਾਰਨ ਕੈਨੇਡਾ ਨੇ ਜਾਰੀ ਕੀਤੀ ਐਡਵਾਈਜ਼ਰੀ ਛੁੱਟੀਆਂ ਦੌਰਾਨ ਹਵਾਈ ਸਫ਼ਰ ਵਿੱਚ ਵਿਘਨ ਪੈਣ ਦੀ ਚੇਤਾਵਨੀ ਨਸ਼ਾ ਤਸਕਰੀ ਤੇ ਗੰਭੀਰ ਅਪਰਾਧਾਂ ਨਾਲ ਜੁੜੇ ਪੰਜਾਬੀਆਂ ‘ਤੇ ਸ਼ਿਕੰਜਾ ਕੈਨੇਡਾ ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਮੰਗੀ ਮਦਦ ਕੈਨੇਡਾ ਤੋਂ ਅਮਰੀਕਾ ਮਨੁੱਖੀ ਤਸਕਰੀ ਕਰਨ ਵਾਲੇ ਨੇ ਗੁਨਾਹ ਕਬੂਲਿਆ ਸ਼ਿਵਮ ਨੂੰ ਪੰਜ ਸਾਲ ਤੋਂ 15 ਸਾਲ ਤੱਕ ਦੀ ਕੈਦ ਦੀ ਹੋ ਸਕਦੀ ਹੈ ਸਜ਼ਾ 11 ਸਾਲਾ ਬੱਚਾ ਕਮਰਸ਼ੀਅਲ ਪਾਇਲਟ ਬਣਨ ਦੇ ਸੁਪਨੇ ਨੂੰ ਕਰ ਰਿਹੈ ਪੂਰਾ ਉਡਾਣ ਦੀ ਸਿਖਲਾਈ ਨਾਲ ਐਕਟਿੰਗ ਤੇ ਕੌਫੀ ਬਿਜ਼ਨਸ ਨੂੰ ਕਰ ਰਿਹੈ ਮੈਨੇਜ ਅਮਰੀਕਾ-ਕੈਨੇਡਾ ਵਿਚਾਲੇ ਚੱਲ ਰਹੇ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਪੰਜ ਦੋਸ਼ੀਆਂ ਨੇ ਕਬੂਲਿਆ ਆਪਣਾ ਗੁਨਾਹ, 8 ਹੋਰ ‘ਤੇ ਲੱਗੇ ਗੰਭੀਰ ਦੋਸ਼ ਅਮਰੀਕਾ ਕੈਨੇਡੀਅਨ ਮਸ਼ਰੂਮ ‘ਤੇ ਲਗਾਉਣ ਜਾ ਰਿਹੈ ਟੈਰਿਫ ਦੋਵਾਂ ਦੇਸ਼ਾਂ ਦੇ ਖੇਤੀਬਾੜੀ ਖੇਤਰ ਲਈ ਵੱਡੇ ਖਤਰੇ ਦੀ ਚੇਤਾਵਨੀ ਅਲਬਰਟਾ ਦਾ ਕੈਨੇਡਾ ਵਿੱਚ ਰਹਿਣਾ ਹੀ ਸਭ ਤੋਂ ਬਿਹਤਰ ਪ੍ਰਧਾਨ ਮੰਤਰੀ ਕਾਰਨੀ ਦਾ ਅਲਬਰਟਾ ਬਾਰੇ ਵੱਡਾ ਬਿਆਨ ਸਰਕਾਰ ਨੇ ਨਵੀਂ ਰਾਸ਼ਟਰੀ ਬਿਜਲੀ ਰਣਨੀਤੀ ਐਲਾਨੀ 2050 ਤੱਕ ਬਿਜਲੀ ਗ੍ਰਿਡ ਨੂੰ ਦੁੱਗਣਾ ਕਰਨ ਦੀ ਯੋਜਨਾ #workpermit #huntavirus #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.