ਕੈਪਟਨ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਲਿਸਟ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾ ਚ ਕੈਪਟਨ ਅਮਰਿੰਦਰ ਸਿੰਘ ਨੇ 22 ਉਮੀਦਵਾਰਾਂ ਦੇ ਨਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ.ਪੰਜਾਬ ਲੋਕ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਨਾਲ ਵਿਧਾਨ ਸਭਾ ਚੋਣਾ ਚ ਉਤਰ ਰਹੀ ਹੈ.ਭਾਜਪਾ ਅਤੇ ਸੁਖਦੇਵ ਢੀਂਡਸਾ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਚੁੱਕੀ ਹੈ.ਕੈਪਟਨ ਨੇ ਮਾਲਵਾ ਤੋਂ 17,ਮਾਝਾ ਤੋਂ 3 ਅਤੇ ਦੁਆਬਾ ਤੋਂ 2 ਉਮੀਦਵਾਰ ਉਤਾਰੇ ਹਨ.

ਫਤਿਹਗੜ੍ਹ ਚੂੜੀਆਂ-ਤਜਿੰਦਰਪਾਲ ਸਿੰਘ ਰੰਧਾਵਾ,ਭੁੱਲਥ- ਗੋਰਾ ਗਿੱਲ,ਨਕੋਦਰ-ਅਜੀਤ ਪਾਲ ਸਿੰਘ,ਨੜਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ,ਅੰਮ੍ਰਿਤਸਰ ਦੱਖਣੀ-ਹਰਜਿੰਦਰ ਸਿੰਘ ਠੇਕੇਦਾਰ,ਦਾਖਾ-ਦਮਨਜੀਤ ਮੋਹੀ,ਨਿਹਾਲ ਸਿੰਘ ਵਾਲਾ-ਮੁਖਤਿਆਰ ਸਿੰਘ,ਖਰੜ- ਕਮਲਦੀਪ ਸਿੰਘ,ਲੁਧਿਆਣਾ ਪੂਰਬੀ-ਜਗਮੋਹਨ ਸ਼ਰਮਾ,ਆਤਮ ਨਗਰ-ਪੇ੍ਰਮ ਮਿੱਤਲ,ਸਨੌਰ-ਬਿਕਰਮਜੀਤ ਇੰਦਰ ਸਿੰਘ ਚਹਿਲ,ਸਮਾਣਾ-ਸੁਰਿੰਦਰ ਸਿੰਘ ਖੇੜਕੀ,,ਨਿਹਾਲ ਸਿੰਘ ਵਾਲਾ-ਮਖਤਿਆਰ ਸਿੰਘ,ਰਾਮਪੁਰਾ ਫੂਲ-ਅਮਰਜੀਤ ਸ਼ਰਮਾ,ਬੁਢਲਾਡਾ-ਭੋਲਾ ਸਿੰਘ ਹਸਨਪੁਰ,ਦਾਖਾ-ਰਮਨਜੀਤ ਮੋਹੀ,ਧਰਮਕੋਟ-ਰਵਿਇੰਦਰ ਗਰੇਵਾਲ,ਬਠਿੰਡਾ ਅਰਬਨ- ਰਾਜ ਨੰਬਰਦਾਰ,ਬਠਿੰਡਾ ਰੂਰਲ-ਸੇਵਾ ਸਿੰਘ,ਭਦੌੜ-ਧਰਮ ਸਿੰਘ ਫੌਜੀ,ਮਲੇਰਕੋਟਲਾ- ਫਰਜ਼ਾਨਾ ਆਲਮ ਖਾਨ,ਪਟਿਆਲਾ ਦਿਹਾਤੀ-ਸੰਜੀਵ ਸ਼ਰਮਾ ਬਿੱਟੂ ਅਤੇ ਪਟਿਆਲਾ ਸ਼ਹਿਰੀ-ਕੈਪਟਨ ਅਮਰਿੰਦਰ ਸਿੰਘ ਚੋਣ ਲੜਣਗੇ.