ਹਿਮਾਚਲ ਦੇ ਪਰਵਾਣੂ ‘ਚ ਫੰਸੀ ਕੇਬਲ ਕਾਰ , 8 ਲੋਕ ਸਵਾਰby Atul ReporterJune 20, 2022ਪਰਵਾਣੂ- ਹਿਮਾਚਲ ਦੇ ਪਰਵਾਣੂ ਵਿੱਚ ਸਥਿਤ ਇਕ ਪਹਾੜੀ ’ਤੇ ਬਣੇ ‘ਟਿੰਬਰ ਟਰੇਲ’ ਹੋਟਲ ਅਤੇ ਰੈਸਟੋਰੈਂਟ ਨੂੰ ਜਾਣ ਵਾਲੀ ਇਕ ‘ਕੇਬਲ ਕਾਰ’ ਟਰਾਲੀ ਦੇ ਅੱਧ ਵਿਚਾਲੇ ਰਸਤੇ ਵਿੱਚ ਫ਼ਸ ਜਾਣ ਕਾਰਨ 8 ਜਾਨਾਂ ਫ਼ਸੀਆਂ ਹੋਈਆਂ ਹਨ।…
ਸੰਗਰੂਰ ਦੇ ਮਹਾਕਾਲੀ ਮੰਦਰ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ , ਹਰਕਤ ਵਿੱਚ ਪ੍ਰਸ਼ਾਸਨby Atul ReporterJune 20, 2022ਸੰਗਰੂਰ- ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਨਜ਼ਦੀਕ ਨਾਅਰੇ ਲਿਖੇ ਜਾਣ ਤੋਂ ਬਾਅਦ ਹੁਣ ਸੰਗਰੂਰ ਦੇ ਸ਼੍ਰੀ ਮਹਾਕਾਲੀ ਮਦਰ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ…
ISIS ਦਾ ਕਾਬੁਲ ਦੇ ਗੁਰਦੁਆਰੇ ਚ ਹਮਲਾ, ਕਈ ਮੌਤਾਂ ਦੀ ਖਬਰby Atul ReporterJune 18, 2022ਜਲੰਧਰ- ਆਈ.ਐੱਸ.ਆਈ.ਐੱਸ ਵਲੋਂ ਅਫਗਾਨਿਸਤਾਨ ਦੇ ਕਾਬੁਲ ਚ ਇਕ ਗੁਰੂਦਆਰੇ ਚ ਹਮਲਾ ਕਰਨ ਦੀ ਖਬਰ ਮਿਲੀ ਹੈ । ਗੁਰਦੁਆਰਾ ਕਰਤੇ ਪਰਵਾਨ ਕਾਬੁਲ ਅਫ਼ਗਾਨਿਸਤਾਨ ਦੇ ਸਾਹਮਣੇ ਮੌਜੂਦ ਸਿੱਖਾਂ ਦੇ ਘਰ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਸਤਬੀਰ ਸਿੰਘ…
ਅਗਲੇ ਚਾਰ ਦਿਨ ਪਵੇਗੀ ਜ਼ਬਰਦਸਤ ਬਰਸਾਤ , ਅਲਰਟ ਜਾਰੀby Atul ReporterJune 17, 2022June 17, 2022ਚੰਡੀਗੜ੍ਹ- ਸੂਬੇ ਵਿਚ ਮੌਸਮ ਦਾ ਮਿਜ਼ਾਜ ਬਦਲਦਾ ਜਾ ਰਿਹਾ ਹੈ। ਵੀਰਵਾਰ ਨੂੰ ਕਈ ਥਾਵਾਂ ’ਤੇ ਹਲਕੇ ਬੱਦਲ ਛਾਏ ਤਾਂ ਕਈ ਜਗ੍ਹਾ ਧੁੱਪ ਰਹੀ। ਤਾਪਮਾਨ ਦੇ ਅੰਕਡ਼ਿਆਂ ’ਤੇ ਨਜ਼ਰ ਸੁੱਟੀ ਜਾਵੇ ਤਾਂ ਪੰਜਾਬ ਵਿਚ ਜ਼ਿਆਦਾਤਰ ਥਾਵਾਂ…
ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸੀ.ਐੱਮ ਭਗਵੰਤ ਮਾਨ , ਸੀ.ਐੱਮ ਨੇ ਖੁਦ ਕੀਤਾ ਖੁਲਾਸਾby Atul ReporterJune 16, 2022ਜਲੰਧਰ- ਪੰਜਾਬ ਦੀ ਕਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ । ਹਾਲਾਤ ਇੱਥੇ ਤੱਕ ਪਹੁੰਚ ਗਏ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਹਿਸ਼ਤਗਰਦਾਂ ਵਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ…