Skip to content

India

ਨੀਰਜ ਚੋਪੜਾ ਨੇ ਸੁੱਟਿਆ ਰਿਕਾਰਡ ਦਾ ਜੈਵਲਿਨ,ਬਣਾਇਆ ਰਿਕਾਰਡ

ਦਿੱਲੀ- ਟੋਕਿਓ ਓਲੰਪਿਕ ਚ ਭਾਰਤ ਦੇ ਹੀਰੋ ਰਹੇ ਨੌਰਜ ਚੋਪੜਾ ਨੇ ਇਕ ਵਾਰ ਫਿਰ ਤਿਰੰਗੇ ਦੀ ਸ਼ਾਨ ਵਧਾਈ ਹੈ ।ਨੀਰਜ ਨੇ ਫਿਨਲੈਂਡ ‘ਚ ਪਾਵੋ ਨੂਰਮੀ ਖੇਡਾਂ ‘ਚ ਮੰਗਲਵਾਰ ਨੂੰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ।… 

ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਗ੍ਰਿਫਤਾਰ

ਚੰਡੀਗੜ੍ਹ- ਸਿੱਧੂ ਮੂਸੇਵਾਲਾ ਦਾ ਕਤਲ ਕੋਈ ਆਮ ਘਟਨਾ ਨਹੀਂ ਸੀ । ਵੈਸੇ ਤਾਂ ਪੰਜਾਬ ਚ ਪਿਛਲੀ ਦਿਨੀ ਹੋਏ ਕਤਲ ਦਿਨ ਦਿਹਾੜੇ ਬੜੇ ਆਸਾਨੀ ਨਾਲ ਕੀਤੇ ਗਏ । ਪਰ ਮੂਸੇਵਾਲਾ ਨੂੰ ਮਾਰਨ ਦੀ ਪਲਾਨਿੰਗ ਅਤੇ ਮਾਰਨ… 

ਹੁਣ ਦਿੱਲੀ ਏਅਰਪੋਰਟ ਤੱਕ ਜਾਣਗੀਆਂ ਪੰਜਾਬ ਦੀਆਂ ਬੱਸਾਂ, ਮਾਨ ਨੇ ਕੀਤਾ ਐਲਾਨ

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਚੋਣਾਂ ਦੌਰਾਨ ਜਨਤਾ ਨੂੰ ਕਈ ਗਰੰਟੀਆਂ ਦਿੱਤੀਆਂ ਸਨ। ਇਨ੍ਹਾਂ ਗਰੰਟੀਆਂ ਵਿਚੋਂ ਇਕ ਹੋਰ ਗਰੰਟੀ ਪੂਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ… 

ਗੁਰੂ ਘਰਾਂ ‘ਚ ਵੀ.ਆਈ.ਪੀ ਨੂੰ ਨਹੀਂ ਮਿਲੇਗਾ ਸਿਰੋਪਾਓ , ਸ਼੍ਰੌਮਣੀ ਕਮੇਟੀ ਕੀਤਾ ਫੈਸਲਾ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਦੌਰਾਨ ਗੁਰੂ ਘਰਾਂ ’ਚ ਸਿਰੋਪਾਓ ਦੇਣ ਦੇ ਰੁਝਾਨ ਨੂੰ ਸੀਮਿਤ ਕਰਨ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ… 

ਭਲਕੇ ਸਿੱਧੂ ਮੂਸਾਵਾਲਾ ਦੇ ਘਰ ਆਉਣਗੇ ਰਾਹੁਲ ਗਾਂਧੀ

ਜਲੰਧਰ- ਆਲ ਇੰਡੀਆ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਪੰਜਾਬ ਆ ਰਹੇ ਹਨ । ਇਸ ਦੌਰਾਨ ਉਹ ਪੰਜਾਬੀ ਗਾਇਕ ਅਤੇ ਮਰਹੂਮ ਕਾਂਗਰਸੀ ਨੇਤਾ ਸਿੱਧੂ ਮੁਸੇਵਾਲਾ ਦੇ ਘਰ ਜਾਣਗੇ ।ਰਾਹੁਲ ਇਸ ਦੌਰਾਨ ਪੀੜਤ ਪਰਿਵਾਰ…