ਕਾਂਗਰਸ ਦੇ ਚਾਰ ਸਾਬਕਾ ਮੰਤਰੀਆਂ ਨੇ ਦਿੱਤਾ ਪਾਰਟੀ ਨੂੰ ਝਟਕਾ , ਭਾਜਪਾ ‘ਚ ਹੋਏ ਸ਼ਾਮਿਲby Atul ReporterJune 4, 2022ਚੰਡੀਗੜ੍ਹ- ਹੁਣ ਸਮਾਂ ਆ ਗਿਆ ਹੈ ਜਦੋਂ ਆਲ ਇੰਡੀਆ ਕਾਂਗਰਸ ਪਾਰਟੀ ਨੂੰ ਮੁੜ ਤੋਂ ਚਿੰਤਨ ਸ਼ਿਵਰ ਕਰਵਾਉਣਾ ਪਵੇਗਾ । ਪੰਜਾਬ ਤੋਂ ਕਾਂਗਰਸ ਦੇ ਚਾਰ ਸਾਬਕਾ ਮੰਤਰੀਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ । ਸਾਰੇ…
ਸੰਗਰੂਰ ਦੇ ਹਲਕਾ ਇੰਚਾਰਜ ਗੁਰਮੇਲ ਸਿੰਘ ਨੂੰ ‘ਆਪ’ ਨੇ ਬਣਾਇਆ ਲੋਕ ਸਭਾ ਉਮੀਦਵਾਰby Atul ReporterJune 3, 2022ਜਲੰਧਰ- ਆਮ ਆਦਮੀ ਪਾਰਟੀ ਦੇ ਸੰਗਰੂਰ ਜਿਲ੍ਹਾ ਇੰਚਾਰਜ ਨੌਜਵਾਨ ਆਗੂ ਗੁਰਮੇਲ ਸਿੰਘ ਨੂੰ ਪਾਰਟੀ ਨੇ ਸੰਗਰੂਰ ਜ਼ਿਮਣੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ । ‘ਆਪ’ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਦਾ…
ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਕੇਂਦਰ ਸਰਕਾਰ ਨੇ ਦਿੱਤੀ ਜ਼ੈੱਡ ਸਕਿਓਰਿਟੀby Atul ReporterJune 3, 2022ਜਲੰਧਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜ਼ੈੱਡ ਸਕਿਓਰਿਟੀ ਦੇਣ ਦਾ ਐਲਾਨ ਕੀਤਾ ਹੈ ।ਕੇਂਦਰੀ ਗ੍ਰਹਿ…
ਉਨਟਾਰੀਓ ਚੋਣ ਨਤੀਜੇ: ਡਗ ਫੋਰਡ ਦੀ ਪਾਰਟੀ ਨੇ ਇੱਕ ਵਾਰੀ ਫੇਰ ਵਾਜੀ ਮਾਰੀby Atul ReporterJune 3, 2022ਉਨਟਾਰੀਓ ਚੋਣ ਦੇ ਨਤੀਜਿਆਂ ਨੇ ਇੱਕ ਵਾਰੀ ਫੇਰ ਡਗ ਫੋਰਡ ਵਾਲੀ ਪ੍ਰੋਗਰੈਸਿਵ ਕੰਜੇਰਵਏਟਵ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ। ਹੁਣੇ ਹੁਣੇ ਆਏ ਚੋਣ ਨਤੀਜਿਆਂ ਵਿਚ ਪ੍ਰੋਗਰੈਸਿਵ ਪਾਰਟੀ ਨੇ 80 ਸੀਟਾਂ ਜਿੱਤ ਕੇ ਮਜੋਰਿਟੀ ਹਾਸਿਲ ਕਰ…
ਐੱਲ.ਪੀ.ਜੀ ਸਿਲੰਡਰ ਹੋਇਆ ਸਸਤਾ , ਲੋਕਾਂ ਨੂੰ ਮਿਲੇਗੀ ਰਾਹਤby Atul ReporterJune 1, 2022ਨਵੀਂ ਦਿੱਲੀ- ਐੱਲ.ਪੀ.ਜੀ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਇੰਡੇਨ ਸਿਲੰਡਰ 135 ਰੁਪਏ ਸਸਤਾ ਹੋ ਗਿਆ ਹੈ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ ‘ਚ ਇਹ ਕਟੌਤੀ ਕੀਤੀ ਹੈ, ਜਦਕਿ…