ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ‘ਤੇ ਜਾਨਲੇਵਾ ਹਮਲਾ, ਕਾਤਲ ਕਾਬੂby Atul ReporterNovember 4, 2022ਅੰਮ੍ਰਿਤਸਰ- ਅੰੰਮ੍ਰਿਤਸਰ ਸ਼ਹਿਰ ਤੋਂ ਵੱਡੀ ਖਬਰ ਆਈ ਹੈ । ਇੱਥੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਦੀਰ ਸੂਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਸੂਰੀ ਆਪਣੇ ਸਮਰਥਕਾਂ ਨਾਲ ਗੋਪਾਲ ਮੰਦਿਰ…
ਨਵਜੋਤ ਸਿੱਧੂ ਦੀ ਵੀਸੀ ਜ਼ਰੀਏ ਲੁਧਿਆਣਾ ਕੋਰਟ ‘ਚ ਹੋਈ ਗਵਾਹੀ, ਸੀਜੇਐੱਮ ਸੁਮਿਤ ਨੇ ਦਰਜ ਕੀਤਾ ਬਿਆਨby Atul ReporterNovember 4, 2022ਲੁਧਿਆਣਾ : ਲੰਬੀ ਜੱਦੋਜਹਿਦ ਤੋਂ ਬਾਅਦ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਰਜ ਸ਼ਿਕਾਇਤ ਮਾਮਲੇ ‘ਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗਵਾਹੀ…
ਅਲਟੀਮੇਟਮ ਖਤਮ ਹੋਣ ਤੋਂ ਪਹਿਲਾਂ ਸੁਖਬੀਰ ਨੇ ਹਰਜਿੰਦਰ ਧਾਮੀ ਨੂੰ ਐਲਾਨਿਆ ਉਮੀਦਵਾਰby Atul ReporterNovember 4, 2022November 4, 2022ਚੰਡੀਗੜ੍ਹ- ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਬੀਬੀ ਜਾਗੀਰ ਕੌਰ ਨੂੰ ਦਿੱਤੇ 48 ਘੰਟੇ ਦੇ ਖਤਮ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਅਕਾਲੀ ਦਲ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ । ਐੱਸ.ਜੀ.ਪੀ.ਸੀ ਦੀ…
ਮੂਸੇਵਾਲਾ ਮਾਮਲੇ ‘ਚ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਐੱਨ.ਆਈ.ਏ ਨੇ ਕੀਤੀ ਪੁੱਛਗਿੱਛby Atul ReporterNovember 3, 2022ਨਵੀਂ ਦਿੱਲੀ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨਿ ਕਿ ਐੱਨ.ਆਈ.ਏ ਨੇ ਪੰਜਾਬ ਦੇ ਦੋ ਗਾਇਕਾਂ ਤੋਂ ਲੰਮੀ ਪੁੱਛਗਿੱਛ ਕੀਤੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਨਕੌਰਤ ਔਲਖ ਅਤੇ…
‘ਆਪ’ ਸਰਕਾਰ ਦਾ ਵਿਧਾਇਕ ਭਗੌੜਾ ਕਰਾਰ, ਅਦਾਲਤ ਨੇ ਜਾਰੀ ਕੀਤੇ ਸਖਤ ਹੁਕਮby Atul ReporterNovember 3, 2022ਤਰਨਤਾਰਨ – ਤਰਨਤਾਰਨ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਤੁੰਗ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਇੰਨਾ ਹੀ ਨਹੀਂ ਵਿਧਾਇਕ ਦਲਬੀਰ ਸਿੰਘ ਤੁੰਗ ਦੀ ਚੱਲ-ਅਚੱਲ ਜਾਇਦਾਦ ਵੀ ਕੁਰਕ ਕਰਨ…