ਜਲੰਧਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਮਈ ਨੂੰ ਜਲੰਧਰ ਪਹੁੰਚਣਗੇ। ਜਿਸ ਦੌਰਾਨ ਉਹ ਜਲੰਧਰ ‘ਚ ਦੋ ਦਿਨ ਪ੍ਰਚਾਰ ਕਰਨਗੇ, ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਰੋਡ ਸ਼ੋਅ ਅਤੇ ਰੈਲੀ ਵੀ ਕਰਨਗੇ।
6 ਮਈ ਨੂੰ ਜਲੰਧਰ ਪਹੁੰਚਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦੋ ਦਿਨ ਕਰਨਗੇ ਚੋਣ ਪ੍ਰਚਾਰ
