ਡਿਪੋਰਟ ਹੋਣ ਦੇ ਖ਼ਤਰੇ ‘ਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਰਾਹਤ! CANADA NEWS

CANADA: ਸਾਬਕਾ ਓਲੰਪਿਕ ਸਕੇਟਰ ਦੀ ਮੌਤ ਦੇ ਮਾਮਲੇ ਵਿੱਚ ਫੈਸਲਾ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ ਢਾਈ ਸਾਲ ਦੀ ਸਜ਼ਾ ਡਿਪੋਰਟ ਹੋਣ ਦੇ ਖ਼ਤਰੇ ‘ਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਰਾਹਤ ਬਿਲ ਸੀ-12 ਨੂੰ ਚੁਣੌਤੀ ਦਿੰਦੇ ਤਿੰਨ ਦਰਜਨ ਮੁਕੱਦਮੇ ਦਾਇਰ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਪੰਜਾਬੀਆਂ ਨੂੰ ਕੀਤਾ ਕਾਬੂ ਸਰੀ ਪੁਲਿਸ ਨੇ ਦੋਸ਼ੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ ਬੀਸੀ ਵਿਚ ਜਬਰਨ ਵਸੂਲੀ ਦੀਆਂ ਘਟਨਾਵਾਂ ਵਿਚ ਆਈ ਕਮੀ ਸਰੀ ‘ਚ 100 ਤੋਂ ਵੱਧ ਜਬਰਨ ਵਸੂਲੀ ਦੇ ਮਾਮਲੇ ਰਿਪੋਰਟ ਹੋਏ ਅਲਬਰਟਾ ਆਜ਼ਾਦੀ ਰੈਫਰੈਂਡਮ ਪਟੀਸ਼ਨ ਅਦਾਲਤ ਨੇ ਕੀਤੀ ਰੱਦ ਪ੍ਰੀਮੀਅਰ ਵੱਲੋਂ ਅਦਾਲਤੀ ਫੈਸਲੇ ਵਿਰੁੱਧ ਅਪੀਲ ਕਰਨ ਦਾ ਫੈਸਲਾ ਹੌਂਡਾ ਨੇ 15 ਬਿਲੀਅਨ ਡਾਲਰ ਦਾ ਈਵੀ ਪ੍ਰੋਜੈਕਟ ਕੀਤਾ ਮੁਲਤਵੀ ਕੈਨੇਡਾ ‘ਚ ਇਲੈਕਟ੍ਰਿਕ ਵਾਹਨ ਪ੍ਰੋਜੈਕਟ ‘ਤੇ ਅਣਮਿੱਥੇ ਸਮੇਂ ਦੀ ਰੋਕ ਡਿਜੀਟਲ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਧੀ ਡੇਟਿੰਗ ਐਪਸ ਤੇ ਆਨਲਾਈਨ ਕਮਿਊਨਿਟੀਜ਼ ਰਾਹੀਂ ਠੱਗੀਆਂ ਵਿੱਚ ਵਾਧਾ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਮਾਂ ‘ਤੇ ਮਰਡਰ ਦੇ ਦੋਸ਼ ਆਇਦ ਘਟਨਾਸਥਲ ‘ਤੇ ਪੁੱਜੇ ਪੁਲਿਸ ਵਾਲਿਆਂ ਨੂੰ ਵੀ ਲੱਗਿਆ ਸਦਮਾ #workpermit #honda #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.