ਡੈਸਕ- ਕੰਗਨਾ ਰਣੌਤ ਨੇ ਕਿਸਾਨੀ ਬਿੱਲ ਵਾਪਸ ਲਿਆਉਣ ਵਾਲਾ ਬਿਆਨ ਵਾਪਸ ਲੈ ਲਿਆ ਹੈ। ਉਸ ਨੇ ਕਿਹਾ ਕਿ ਜਿਸ ਨੂੰ ਮੇਰੇ ਸ਼ਬਦਾਂ ਨਾਲ ਠੇਸ ਪਹੁੰਚੀ ਮੈਨੂੰ ਖੇਦ ਹਾਂ। ਮੈਂ ਆਪਣੇ ਬਿਆਨ ਵਾਪਸ ਲੈਂਦੀ ਹਾਂ। ਉਸ ਨੇ ਕਿਹਾ ਕਿ ਮੈ ਹੁਣ ਧਿਆਨ ਰੱਖਾਂਗੀ ਕਿ ਮੈਂ ਕਲਾਕਾਰ ਨਹੀਂ ਬਲਕਿ ਭਾਜਪਾ ਦੀ ਮੈਂਬਰ ਹਾਂ।
ਕੰਗਨਾ ਨੇ ਕਿਸਾਨੀ ਬਿੱਲ ਵਾਪਸ ਲਿਆਉਣ ਵਾਲਾ ਬਿਆਨ ਲਿਆ ਵਾਪਸ
